Announcement

Collapse
No announcement yet.

ਉਹਨਾਂ ਪਿਆਰ ਕਦੇ ਕੀਤਾ ਹੀ ਨਹੀ

Collapse
X
  • Filter
  • Time
  • Show
Clear All
new posts

  • ਉਹਨਾਂ ਪਿਆਰ ਕਦੇ ਕੀਤਾ ਹੀ ਨਹੀ

    ਉਹਨਾਂ ਪਿਆਰ ਕਦੇ ਕੀਤਾ ਹੀ ਨਹੀ,
    ਅਸੀ ਐਵੈ ਹੱਕ ਜਿਤਾਉਦੇ ਰਹੇ,
    ਉਹਨਾਂ ਉਪਰਲੇ ਮਨੌ ਸੀ ਸਾਡੇ ਨਾਲ ਲਾਈਆ,
    ਅਸੀ ਐਵੈ ਹਰ ਗੱਲ ਦਿਲ ਤੇ ਲਾਉਂਦੇ ਰਹੇ,
    " ਸਾਬ ਤੁੰਗਾ ਵਾਲਾ " ਜਿਹਦੇ ਲਈ ਜਾਨ ਸੀ ਵਾਰਦਾ,
    ਉਹ ਸਾਨੂੰ ਰੌਦਿਆ ਵੇਖ ਆਪ ਮੁਸਕਰਾਉਦੇ ਰਹੇ........
    "ਰਿਹਾ ਨਾ ਯਕੀਨ ਤੇਰੀ ਦਲੀਲ ਉੱਤੇ"
    "ਝੂਠੀ ਮੂਠੀ ਦੀ ਇਹ ਸਫਾਈ ਰਹਿਣ ਦੇ"
Working...
X