Announcement

Collapse
No announcement yet.

ਬੰਨੇ ਬੰਨੇ ਝਾਂਜਰ ਛਣਕੇ, ਜੱਟੀ ਦੇ ਸਿਰ ਤੇ ਹੋਵੇ ਭੱ&#

Collapse
X
  • Filter
  • Time
  • Show
Clear All
new posts

  • ਬੰਨੇ ਬੰਨੇ ਝਾਂਜਰ ਛਣਕੇ, ਜੱਟੀ ਦੇ ਸਿਰ ਤੇ ਹੋਵੇ ਭੱ&#

    ਸੁਣ ਪਾੜੂ ਜੱਟਾਂ ,ਤੈਨੂੰ ਖੇਤ ਬੁਲਾਂਉਦੇ
    ਤੈਨੂੰ ਕੰਮ ਕਾਰ ਤੇ, ਲਾਉਣਾ ਚਾਹੁੰਦੇ
    ਝੱਲ ਨਾ ਸਕਦੇ ਜੱਟਾਂ ਤੈਨੂੰ ,ਫਿਰਦੇ ਵਿਹਲੇ ਨੂੰ
    ਬੰਦ ਖੂਹ ਦੀਆਂ ਟਿੰਡਾਂ ਉਡੀਕਣ ਜੱਟ ਅਲਬੇਲੇ ਨੂੰ

    ਸਿਰ ਤੇ ਮੜਾਂਸਾ ਬੰਨ ਕੇ ਆਜਾ, ਉਦਾਸੀ ਪੈਲੀ ਗੇੜਾ ਲਾਜਾ
    ਗਾ ਮਿਰਜ਼ਾ ਸਹਿਬਾ , ਕੋਈ ਟੱਪਾ ਕਲੀ ਸੁਣਾਂਜਾ
    ਮੋੜ ਜੇ ਸਕਦਾ , ਮੋੜਦੇ ਮੇਰੇ ਬੀਤੇ ਵੇਲੇ ਨੂੰ
    ਬੰਦ ਖੂਹ ਦੀਆਂ ਟਿੰਡਾਂ ਉਡੀਕਣ ਜੱਟ ਅਲਬੇਲੇ ਨੂੰ

    ਬੰਨੇ ਬੰਨੇ ਝਾਂਜਰ ਛਣਕੇ, ਜੱਟੀ ਦੇ ਸਿਰ ਤੇ ਹੋਵੇ ਭੱਤਾ
    ਉਹ ਦਿਨ ਸੀ ਸੁਰਗਾਂ ਵਰਗੇ, ਮੋੜ ਲਿਆ ਫਿਰ ਜੱਟਾ
    ਅੱਖਾਂ ਖੋਲ ਕੇ ਦੇਖ ਤਾਂ ਸਹੀ, ਫਸਲਾਂ ਦੇ ਮੇਲੇ ਨੂੰ
    ਬੰਦ ਖੂਹ ਦੀਆਂ ਟਿੰਡਾਂ ਉਡੀਕਣ ਜੱਟ ਅਲਬੇਲੇ ਨੂੰ

    ਜਿਵੇ ਹੀਰ ਤੇ ਰਾਂਝਾਂ ਲੈਲਾ ਤੇ ਮਜ਼ਨੂੰ, ਜੱਟ ਤੇ ਜਮੀਨ ਵੀ ਆਸ਼ਕ
    ਸਾਡਾ ਫਰਜ਼ ਹੈ ਮਿਹਨਤ ਕਰਨਾ, ਫਲ ਫੁੱਲ ਲਾਉਦਾਂ ਮਾਲਕ
    ਜੱਸ ,,ਵੀ ਛੱਡਕੇ ਆਉਣ ਲੱਗਾ, ਪਰਦੇਸਾਂ ਦੇ ਝਮੇਲੇ ਨੂੰ
    ਬੰਦ ਖੂਹ ਦੀਆਂ ਟਿੰਡਾਂ ਉਡੀਕਣ ਜੱਟ ਅਲਬੇਲੇ ਨੂੰ
    Tery wargi nu main juti dey noke tey v nahi rakhda

  • #2
    beutifull yaar
    kuj pal de piyar ne zindgi da hisaab kar ta
    kuj smaa yaadan kuj pal nashe vich warwaad kar ta
    unj na piyar miliya na nashne vich reh sakiya
    par KUJ DITTA JARROR OS DE PIYAR NE
    DEKH "BANGER"ajj tenu mehlian vich mashoor kar ta.

    Comment


    • #3
      niceeeeeeeeeeee

      ღਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀღ

      Comment

      Working...
      X