Announcement

Collapse
No announcement yet.

ਏਹ ਇਸ਼ਕ ਤਾਂ.............

Collapse
X
  • Filter
  • Time
  • Show
Clear All
new posts

  • ਏਹ ਇਸ਼ਕ ਤਾਂ.............

    ਨਾ ਦਿਨ ਲੱਘਣ ਦਾ ਹੱਲ ਕੋਈ
    ਨਾ ਸੋਚ ਕਾਲੀਆਂ ਰਾਤਾਂ ਦੀ
    ਮੈਂ ਕੀ ਜਾਣਾ ਮੈਂ ਕੀ ਸਮਝਾ
    ਇਹ ਰਮਜ਼ ਇਸ਼ਕ ਦੀਆਂ ਬਾਤਾਂ ਦੀ
    ਨਾ ਬਚਪਨ ਲੰਘਿਆਂ ਯਾਦ ਸਾਡੇ
    ਨਾ ਅਸੀਂ ਜਵਾਨੀਆਂ ਮਾਣਿਆਂ ਨੇ,,,,,,,
    ਏਹ ਇਸ਼ਕ ਤਾਂ ਸ਼ੋਕ ਅਮੀਰਾਂ ਦਾ
    ਸਾਡੇ ਲਈ ਤਾਂ ਸਿਰਫ਼ ਕਹਾਣੀਆਂ ਨੇ,,,,,,
    ਮੇ ਨੀਵਾ ਮੇਰਾ ਮੁਰਸਦ ਉਚਾ !!!ਤੇ ਅਸੀ ਉਚੇਆ ਦੇ ਸੰਗ ਲਾਈ !! ਕੁਰਬਾਨ ਜਾਵਾ ਓਹਨਾ ਸਜਨਾ ਦੇ ਜਿਨਾ ਨੀਵਿਆ ਸੰਗ ਨਿਭਾਈ!!!!!!!!

  • #2
    nice one......
    ╚► Don't let the world change your smile :)
    Use your smile to change the world :) !!! ◄╝
    sigpic

    Comment


    • #3
      veri nce virk ji
      zwani.com myspace graphic comments

      Comment


      • #4
        nice one ji





        Comment


        • #5
          bahut vadiya preet ji

          Comment


          • #6
            thnks g sarea nu............
            ਮੇ ਨੀਵਾ ਮੇਰਾ ਮੁਰਸਦ ਉਚਾ !!!ਤੇ ਅਸੀ ਉਚੇਆ ਦੇ ਸੰਗ ਲਾਈ !! ਕੁਰਬਾਨ ਜਾਵਾ ਓਹਨਾ ਸਜਨਾ ਦੇ ਜਿਨਾ ਨੀਵਿਆ ਸੰਗ ਨਿਭਾਈ!!!!!!!!

            Comment


            • #7
              bhut wadia song a sabar koti da thx for share
              ਏਹ ਇਸ਼ਕ ਤਾਂ ਸ਼ੋਕ ਅਮੀਰਾਂ ਦਾ
              ਸਾਡੇ ਲਈ ਤਾਂ ਸਿਰਫ਼ ਕਹਾਣੀਆਂ ਨੇ,,,,,,
              kisi time mein is song nu bhut sonda hunda c
              bhut wadia thx for share
              kuj pal de piyar ne zindgi da hisaab kar ta
              kuj smaa yaadan kuj pal nashe vich warwaad kar ta
              unj na piyar miliya na nashne vich reh sakiya
              par KUJ DITTA JARROR OS DE PIYAR NE
              DEKH "BANGER"ajj tenu mehlian vich mashoor kar ta.

              Comment


              • #8
                very nice ji......

                ღਸਾਡਾ ਤਾਂ ਰੱਬ ਵੀ ਉਹੀ ਤੇ ਯਾਰ ਵੀ ਉਹੀღ

                Comment


                • #9
                  bhut vdia g
                  ㅤㅤ
                  ㅤㅤㅤㅤ
                  ㅤㅤ
                  ㅤㅤㅤ


                  ਤੇਰੇ ਪਿaਰ ਮੈਨੂੰ ਕੀਤਾ ਮਸ਼ਹੂਰ Saਜਣਾ ਵੇ

                  ਫੇਰ ਵੀ ਤੁੰ ਮੇਰੇ ਕੋਲੋ ਦੂR Saਜਣਾ ਵੇ . . .ਮੇਰੇ Diਲ ਦੀ ਤੂੰ ਜਾਣੇ

                  ㅤㅤ
                  ㅤㅤㅤ
                  ㅤㅤ
                  ㅤㅤ

                  Comment

                  Working...
                  X