Home | Blog | Flash | Forum | Jokes | Poems | Quotes | Riddles | Screensavers | SMS | Videos | Wallpapers
DC Forum
Go Back   DC Forum > jaspreet229
Forgot Password? Register

Conversation Between jaspreet229 and Brar Saab
Showing Visitor Messages 1 to 1 of 1
  1. Brar Saab
    29th July 2010 09:46 PM
    Brar Saab
    ਨਾ ਤਾਂ ਅਮੀਰ ਹਾਂ ਮੈਂ , ਨਾ ਹਾਂ ਗਰੀਬ ਕੋਈ,

    ਸਿੱਧਾ ਜਿਹਾ ਬੰਦਾ ਹਾਂ, ਨਾ ਦਿਲ ‘ਚ ਖੋਟ ਕੋਈ |


    ਲੇਖਾ ਜਦੋਂ ਵੀ ਕੀਤਾ, ਮੈਂ ਆਪਣੀ ਜ਼ਿੰਦਗੀ ਦਾ,

    ਦਿਲ ਵਾਰ ਵਾਰ ਹੱਸਿਆ, ਅੱਖ ਜ਼ਾਰ ਜ਼ਾਰ ਰੋਈ |


    ਸਾਨੂੰ ਸੱਜਣ ਮਿਲੇ ਅਜਿਹੇ, ਜਿਵੇਂ ਰੱਬ ਨੇ ਦਿੱਤੀ ਸੁਗਾਤ ਕੋਈ |

    ਕਲਮ ਫ਼ੜਕੇ ਕਿੱਦਾਂ ਲਿਖੀਦੈ, ਇਹ ਅਸੀਂ ਨਹੀਂ ਸੀ ਜਾਣਦੇ,

    ਓਹੀ ਸਿਖਾ ਗਏ ਨੇ ਸਾਨੂੰ, ਲਿਖਣ ਦਾ ਇਹ ਗੁਰ ਕੋਈ |


    ਕੁਛ ਬੁੱਲਿਆਂ ਦੇ ਹਮਲੇ , ਕੁਛ ਭੰਬਟਾਂ ਦੇ ਝਟਕੇ,

    ਇਸ ਸ਼ਮਾਂ ’ਤੇ ਕੀ ਕੀ ਬੀਤੀ, ਇਹ ਜਾਣਦਾ ਨਾ ਕੋਈ |


    ਨਾ ਹੀ ਮੈਂ ਕੋਈ ਕਵੀ ਹਾਂ, ਤੇ ਨਾ ਹਾਂ ਸ਼ਾਇਰ ਕੋਈ |

    ਲਿਖ਼ਦਾ ਉਹੀ ਕੁਝ ਹਾਂ, ਮੈਂ ਆਪਣੀ ਕਲਮ ਦੇ ਨਾਲ,

    ਯਾਦ ਉਹਦੀ ਜੋ ਲਿਖਾਉਂਦੀ ਹੈ, ਦਿਲ ਨੂੰ ਤੜਪਾਉਂਦੀ ਹੋਈ |

    ਮੈਂ ਕਲਮ ਚਲਾਉਣ ਦੀ ਕੋਸ਼ਿਸ਼, ਆਪ ਕਦੇ ਨਹੀਂ ਕਰਦਾ |

    ਰੂਹ ਚਲਾਈ ਜਾਂਦੀ ਆ, ਉਹਦੀ ਯਾਦ ‘ਚ ਕੁਰਲਾਉਂਦੀ ਹੋਈ|


    ਗੁੰਮ ਸੁੰਮ ਜਿਹਾ ਹੈ ਰਹਿੰਦਾ, ਸੁਣਦਾ ਨਾਂ ਕੁਝ ਕਹਿੰਦਾ,
    'ਬਰਾੜ'
    ਦਿਲ ਮੇਰਾ ਨਾ ਦੱਸੇ, ਕੀ ਚੀਜ਼ ਇਸ ਦੀ ਖੋਈ |

All times are GMT +5.5. The time now is 03:17 AM.


Powered by vBulletin® Version 3.8.4
Copyright ©2000 - 2013, Jelsoft Enterprises Ltd.