bangerraj
8th June 2009, 10:11 AM
ਜਦ ਮਿਲੇ ਸੀ ਪਹਲੀ ਵਾਰ ਜਦੋ
ਓਹ ਵੇਲਾ ਐ ਮੈਨੂ ਯਾਦ ਅਜੇ
ਜਿਥੇ ਦੋ ਦਿਲ ਇਕ ਹੋਏ ਸੀ
ਓਹ ਮੇਲਾ ਐ ਮੈਨੂ ਯਾਦ ਅਜੇ
ਅਜ ਤਾ ਉਹਨਾ ਯਾਦਾ ਦਾ
ਪੇਈ ਸ਼ਾਮ ਮੈ ਆਪ ਊਧੇੜ ਲਿਆ
ਅਜ ਫ਼ਿਰ ਤੇਰੇ ਕੁਝ ਖਤ ਪਰ ਕੇ
ਮੈ ਦਰਦ ਪੂਰਾਨਾ ਸ਼ੇੜ ਲਿਆ
ਸਾਡਾ ਇਨਹਾ ਗੂੜਾ ਪਿਆਰ ਪਿਆ
ਸਾਹ ਇਕ ਦੂਜੇ ਵਿਚ ਲੈਦੇ ਸੀ
ਓਹ ਰੁਖ ਵੀ ਸਾਡਾ ਦੋਸਤ ਸੀ
ਜਿਹਦੀ ਛਾਵੇ ਅਸੀ ਬੈਦੇ ਸੀ
ਓਹ ਅਜ ਵੀ ਮੈਨੂ ਕਿਹਨਦੀ ਆ
ਤੂ ਕਾਹਤੋ ਰੋਗ ਸਹੇੜ ਲਿਆ
ਅਜ ਫ਼ਿਰ ਤੇਰੇ ਕੁਝ ਖਤ ਪਰ ਕੇ
ਮੈ ਦਰਦ ਪੂਰਾਨਾ ਸ਼ੇੜ ਲਿਆ
ਹਰ ਖਤ ਵਿਚ ਤੂ ਇਹ ਲਿਖਦੀ ਸੀ
ਤੇਰੀ ਦੁਲਹਨ ਬਣ ਕੇ ਆਵਾਗੀ
ਚਨਹ ਅਗਲੀ ਇਸ ਦੀਵਾਲੀ ਤੇ
ਤੇਰੇ ਘਰ ਵਿਚ ਦੀਪ ਜਗਾਵਾਗੀ
ਨਾ ਦੀਪ ਜਗੇ ਨਾ ਤੂ ਆਈ
ਮੈਨੂ ਕਾਲੀ ਰਾਤ ਨੇ ਘੇਰ ਲਿਆ
ਅਜ ਫ਼ਿਰ ਤੇਰੇ ਕੁਝ ਖਤ ਪਰ ਕੇ
ਮੈ ਦਰਦ ਪੂਰਾਨਾ ਸ਼ੇੜ ਲਿਆ
ਮੇਰੇ ਦਿਲ ਵਿਚ ਤੇਰੇ ਵਿਛੜਨ ਦੀ
ਇਕ ਚੀਸ ਤਾ ਅਜੇ ਤਕ ਬਾਕੀ ਆ
ਮੈਨੂ ਦੇਵੇ ਪਿਆਲੇ ਹਨਜੂਆ ਦੇ
ਤੇਰੀ ਪੀੜ ਵੀ ਕੈਸੀ ਸਾਕੀ ਆ
ਮੈਹਬੂਬ ਨੇ ਦਿਲ ਦਾ ਜ਼ਖਮ ਉਹੀਓ
ਅਜ ਹਥੀ ਆਪ ਉਚੇੜ ਲਿਆ
ਅਜ ਫ਼ਿਰ ਤੇਰੇ ਕੁਝ ਖਤ ਪਰ ਕੇ
ਮੈ ਦਰਦ ਪੂਰਾਨਾ ਸ਼ੇੜ ਲਿਆ
ਓਹ ਵੇਲਾ ਐ ਮੈਨੂ ਯਾਦ ਅਜੇ
ਜਿਥੇ ਦੋ ਦਿਲ ਇਕ ਹੋਏ ਸੀ
ਓਹ ਮੇਲਾ ਐ ਮੈਨੂ ਯਾਦ ਅਜੇ
ਅਜ ਤਾ ਉਹਨਾ ਯਾਦਾ ਦਾ
ਪੇਈ ਸ਼ਾਮ ਮੈ ਆਪ ਊਧੇੜ ਲਿਆ
ਅਜ ਫ਼ਿਰ ਤੇਰੇ ਕੁਝ ਖਤ ਪਰ ਕੇ
ਮੈ ਦਰਦ ਪੂਰਾਨਾ ਸ਼ੇੜ ਲਿਆ
ਸਾਡਾ ਇਨਹਾ ਗੂੜਾ ਪਿਆਰ ਪਿਆ
ਸਾਹ ਇਕ ਦੂਜੇ ਵਿਚ ਲੈਦੇ ਸੀ
ਓਹ ਰੁਖ ਵੀ ਸਾਡਾ ਦੋਸਤ ਸੀ
ਜਿਹਦੀ ਛਾਵੇ ਅਸੀ ਬੈਦੇ ਸੀ
ਓਹ ਅਜ ਵੀ ਮੈਨੂ ਕਿਹਨਦੀ ਆ
ਤੂ ਕਾਹਤੋ ਰੋਗ ਸਹੇੜ ਲਿਆ
ਅਜ ਫ਼ਿਰ ਤੇਰੇ ਕੁਝ ਖਤ ਪਰ ਕੇ
ਮੈ ਦਰਦ ਪੂਰਾਨਾ ਸ਼ੇੜ ਲਿਆ
ਹਰ ਖਤ ਵਿਚ ਤੂ ਇਹ ਲਿਖਦੀ ਸੀ
ਤੇਰੀ ਦੁਲਹਨ ਬਣ ਕੇ ਆਵਾਗੀ
ਚਨਹ ਅਗਲੀ ਇਸ ਦੀਵਾਲੀ ਤੇ
ਤੇਰੇ ਘਰ ਵਿਚ ਦੀਪ ਜਗਾਵਾਗੀ
ਨਾ ਦੀਪ ਜਗੇ ਨਾ ਤੂ ਆਈ
ਮੈਨੂ ਕਾਲੀ ਰਾਤ ਨੇ ਘੇਰ ਲਿਆ
ਅਜ ਫ਼ਿਰ ਤੇਰੇ ਕੁਝ ਖਤ ਪਰ ਕੇ
ਮੈ ਦਰਦ ਪੂਰਾਨਾ ਸ਼ੇੜ ਲਿਆ
ਮੇਰੇ ਦਿਲ ਵਿਚ ਤੇਰੇ ਵਿਛੜਨ ਦੀ
ਇਕ ਚੀਸ ਤਾ ਅਜੇ ਤਕ ਬਾਕੀ ਆ
ਮੈਨੂ ਦੇਵੇ ਪਿਆਲੇ ਹਨਜੂਆ ਦੇ
ਤੇਰੀ ਪੀੜ ਵੀ ਕੈਸੀ ਸਾਕੀ ਆ
ਮੈਹਬੂਬ ਨੇ ਦਿਲ ਦਾ ਜ਼ਖਮ ਉਹੀਓ
ਅਜ ਹਥੀ ਆਪ ਉਚੇੜ ਲਿਆ
ਅਜ ਫ਼ਿਰ ਤੇਰੇ ਕੁਝ ਖਤ ਪਰ ਕੇ
ਮੈ ਦਰਦ ਪੂਰਾਨਾ ਸ਼ੇੜ ਲਿਆ