PDA

View Full Version : ਵਕਤ ਬੋਲਦਾ ਗਿਆ


jeeti
7th June 2009, 10:45 PM
ਮੈ ਬਹੁਤ ਮੀਚੀਆਂ ਅਁਖਾ
ਬਹੁਤ ਘੁਟਿਆ ਮੈ ਮੁਠੀਆਂ ਵਿਚ ਫ਼ਲਸਫ਼ਾ
ਸਮੋ ਲਿਆ ਸੀ ਅਪਣੇ ਹੀ ਦਿਲ ਵਿਚ ਚਮਕਦਾ ਸਿਤਾਰਾ
ਦਬੋਚ ਲਿਆ ਸੀ ਇਕ ਦਿਨ ਇਕ ਛਿਨ
ਜਿਸ ਤੋ ਕੋਹਾਂ ਦੂਰ ਅਸੀ ਜਾਦੇ ਰਹੇ
ਪਰ ਵਕਤ ਬੋਲਦਾ ਗਿਆ
ਚੁਪ ਹੋ ਗਈ ਸੀ ਇਹ ਸ੍ਰਿਸਟੀ
ਘੁਲ ਗਿਆ ਸੀ ਮਿਟੀ ਵਿਚ ਉਹ ਚੰਨ ਰੂਪ
ਸਿਮਟ ਗਿਆ ਸੀ ਖਿੜਿਆ ਹੋਇਆ ਫ਼ੁੱਲ ਫ਼ੇਰ ਅਪਣੀ ਡੋਡੀ ਵਿਚ
ਰਲ਼ ਗਿਆ ਸੀ ਕਤਰਾ ਕਤਰਾ ਪਾਣੀ
ਫ਼ੇਰ ਹਵਾ ਦੇ ਕਤਰਿਆ ਵਿਚ
ਸੂਰਜ ਫ਼ੇਰ ਪੱਛਮ ਵਾਲੇ ਵੱਲ ਵਾਪਿਸ ਆ ਗਿਆ
ਪਰ ਜੀਤ’ ਵਕਤ ਬੋਲਦਾ ਗਿਆ ਬੋਲਦਾ ਗਿਆ

gurpreet singh
7th June 2009, 10:47 PM
gud big b

» Kaur_Rules «
7th June 2009, 10:49 PM
bhut vadiya jeeti ji kamaal he karti tusi ta ji

rajan singh patialvi
7th June 2009, 10:56 PM
ਬਹੁਤ ਵਧੀਆ ਜੀ

$imren
7th June 2009, 10:56 PM
gud gud ,,,,

jeeti
7th June 2009, 11:16 PM
ਧੰਨਵਾਦ ਸਿਮਰਨ,ਰਾਜਨ,ਪਰਭ ,ਗੁਰ੍ਪਰੀਤ ਜੀ ਸਾਰਿਆ ਦਾ

мαђαℓ sααß
7th June 2009, 11:25 PM
bahut vadiya jeeti ji

GURI Ludhianvi
7th June 2009, 11:33 PM
ਬਹੁਤ ਹੀ ਵਧੀਆ ਜੱਜਮਾਨ.... :clap2:

jeeti
7th June 2009, 11:39 PM
ਧੰਨਵਾਦ ਗੁਰੀ ਜੀ

sweet kudi
8th June 2009, 01:07 AM
bhut vadiya ji.....

мιѕѕ נαттιℓι¢ισυѕ
8th June 2009, 04:39 AM
nice aaji

brar malke
8th June 2009, 05:22 AM
kaim aa 22 g

GILL SAAB™®
8th June 2009, 05:27 AM
vadhiya jeeti ji

jeeti
8th June 2009, 07:59 AM
ਧੰਨਵਾਦ ਗਿੱਲ ਕੇਨ ,ਹੀਰ, ਬਰਾੜ ਸਹਿਬ ਜੀ

JatT saaB
8th June 2009, 08:03 AM
Bhut vadia ji..

Gurbinder_singh
8th June 2009, 02:38 PM
ਬਹੁਤ ਵਧੀਆ 22 ji........
kaim aa

bellicose parminder
8th June 2009, 03:18 PM
bahut vadia likhya 22...

jeeti
8th June 2009, 04:13 PM
dhannvaad jee

kamal09
8th June 2009, 10:25 PM
ssa g....bahut wadia likhde o....

jeeti
8th June 2009, 10:53 PM
ਕਮਲ ਜੀ ਧੰਨਵਾਦ

sandeep1313
10th June 2009, 05:56 PM
bahut vadia aa ji

tasha
10th June 2009, 05:59 PM
very nice ji

jeeti
10th June 2009, 06:44 PM
ਸੰਦੀਪ ਜੀ ਧੰਨਵਾਦ

lovedeep
10th June 2009, 06:45 PM
bahut vadhiya.

jeeti
10th June 2009, 10:33 PM
ਧੰਨਵਾਦ ਲਵਦੀਪ ਜੀ

deep dhaliwal
11th June 2009, 08:39 AM
bot vdia likhia jeeti 22 g..... awesome./...

jeeti
11th June 2009, 02:02 PM
ਧੰਨਵਾਦ ਦੀਪ ਜੀ

punjaban2009
15th June 2009, 07:19 PM
bahut sohna ji

JatT saaB
15th June 2009, 07:29 PM
Bhut vadia kaim aa.

jeeti
15th June 2009, 07:35 PM
thanx jee

navjotmahal
15th June 2009, 10:00 PM
nice .

jeeti
15th June 2009, 10:05 PM
ਧੰਨਵਾਦ ਜੀ ਪੜ੍ਨ ਲਈ

Gurbinder_singh
16th June 2009, 10:20 PM
ਬਹੁਤ ਵਧੀਆ 22 ji

cinderella
16th June 2009, 10:25 PM
so..emotional.bahut..sohna..likhiya..ji

jeeti
19th June 2009, 12:03 AM
ਧੰਨਵਾ ਦ ਜੀ ਬਹੁਤ ਬਹੁਤ

QWERTY
19th June 2009, 04:43 PM
very nice

jeeti
19th June 2009, 06:20 PM
ਧੰਨਵਾਦ ਜੀ

gαвняυ gυℓαв ωαяgα
1st July 2009, 02:23 PM
bahut wadia jeeti ji

rooh ton nikli awaaj lagdi aaaa

jeeti
1st July 2009, 10:13 PM
ਲਾਲੀ ਬੈਂਸ ਜੀ ਧੰਨਵਾਦ ਜੀ

PaNNu751
1st July 2009, 10:25 PM
bhut sohna likheya JEETI ji tusiiiiiiiiiiii:phone:

jeeti
1st July 2009, 10:28 PM
ਪੰਨੁ ਜੀ ਧੰਨਵਾਦ ,,, ਕੇ ਹਾਲ ਆਜੀ ਬਹੁਤ ਚਿਰ ਬਾਅਦ ਮਿਲੇ ਹੋ ਕੀ ਗੱਲ ਆ ????????????

kamaljit
1st July 2009, 10:31 PM
bahut sohna

jeeti
1st July 2009, 10:49 PM
ਧੰਨਵਾਦ ਕਮਲ੍ਜੀਤ ਜੀ

PaNNu751
1st July 2009, 11:00 PM
ਪੰਨੁ ਜੀ ਧੰਨਵਾਦ ,,, ਕੇ ਹਾਲ ਆਜੀ ਬਹੁਤ ਚਿਰ ਬਾਅਦ ਮਿਲੇ ਹੋ ਕੀ ਗੱਲ ਆ ????????????

veer ji
exams chal rhe san is lai thoda buzy ccccccccccccc
tusi hukam karo ji,,,,,,,

jeeti
1st July 2009, 11:03 PM
ਕੁਸ਼ ਨਹੀ ਵੈਸੇ ਹੀ ਕਿਹਾ ਸੀ ਕਿ ਬੋਲੇ ਹੀ ਨਹੀ ਕਦੇ

Aman Kharoud
1st July 2009, 11:27 PM
bohat hi vadiya ji. . . . .

anmol aulakh
2nd July 2009, 10:13 PM
bahut vadea veer ki...............................

jeeti
2nd July 2009, 10:46 PM
ਅਮਨ ਦੀਪ ਤੇ ਔਲਖ ਜੀ ਧੰਨਵਾਦ

lakhwinderbatth
3rd July 2009, 02:08 AM
wa ji wa bahut vadiyaa jeeti paaji

jeeti
3rd July 2009, 11:38 PM
ਧੰਨਵਾਦ ਬਾਠ ਸਹਿਬ ਜੀ

Funki Jatti
5th January 2010, 09:03 PM
nice .g...

jeeti
6th January 2010, 03:17 PM
ਧੰਨਵਾਦ ਜੀ ,,,ਜਁਟੀ ਸਾਹਿਬਾ

m_harsimran
6th January 2010, 03:23 PM
bahtu vadiya veer jiiiiiiii

jeeti
6th January 2010, 08:45 PM
ਧੰਨਵਾਦ ਹਰ੍ਸਿਮਰਨ ਜੀ

Rajinder Kaur
17th January 2010, 04:01 PM
superb

jeeti
18th January 2010, 04:30 PM
ਧੰਨਾਵਾਦਾ ਜੀ,,,,,,,,,,,,,,,,,,,,,,,,,,,,,,,,,,,,,,,,,,, ,