мαђαℓ sααß
7th June 2009, 01:01 AM
ਬੇਸਬਰਿਆਂ ਨੂੰ ਸਬਰ ਸਿਖਾ ਦੇਂਦਾ, ਬੇ-ਤਾਲਾਂ ਨੂੰ ਤਾਲ ਤੇ ਨੱਚਣਾ ਸਿਖਾ ਦੇਂਦਾ,
ਇਹ ਇਸ਼ਕ ਆਸ਼ਿਕਾਂ ਦੀ ਇਬਾਦਤ ਏ, ਡਿੱਗਦੇ ਹੋਏ ਨੂੰ ਤੁਰਨਾ ਸਿਖਾ ਦੇਂਦਾ,
ਆਸ਼ਿਕ ਮਸ਼ੂਕਾਂ ਦੇ ਦਮ 'ਤੇ ਜਿਊਂਦੇ ਨੇ, ਮੌਤ ਨੂੰ ਨਾ ਇਹ ਜਾਣਦੇ ਕੁੱਝ,
ਇਸ਼ਕ ਇਹਨਾਂ ਦਾ ਰਹਿਨੁਮਾ ਬਣਕੇ, ਰਾਹ ਮੌਤ ਦੇ ਤੇ ਤੁਰਨਾ ਸਿਖਾ ਦੇਂਦਾ,
ਕੀ ਜਾਦੂ ਹੈ ਇਹਦੇ ਵਿੱਚ ਖੌਰੇ, ਸਭ ਇਸ਼ਕ-ਇਸ਼ਕ ਪਏ ਕਰਦੇ ਨੇ,
ਸੋਚਦਾ ਹਾਂ ਕਿ ਆਪਣੀ ਮਿਹਰ ਕਰਕੇ, ਇਸ਼ਕ றǺђǺļ ਨੂੰ ਵੀ ਜੀਣਾ ਸਿਖਾ ਦੇਂਦਾ ||