PDA

View Full Version : ਅੱਜ ਵੀ ਯਾਦ ਹੈ ਉਹ ਪਲ ਮੈਨੂੰ.........



brar malke
6th June 2009, 10:02 PM
ਅੱਜ ਵੀ ਯਾਦ ਹੈ ਉਹ ਪਲ ਮੈਨੂੰ ,

ਜਦ ਦਿਲ ਤੇਰੇ ਨਾਲ ਲਾਇਆ ਸੀ,

ਅੱਜ ਵੀ ਯਾਦ ਹੈ ਕਿ ਕਿਦਾਂ ਮੈਂ,

ਤੇਰੇ ਨੇੜੇ ਆਇਆ ਸੀ,

ਅੱਜ ਵੀ ਯਾਦ ਹੈ ਉਹ ਪਲ ਮੈਨੂੰ ,

ਜਦ ਝੱਖ੍ੜ ਗਮਾਂ ਦਾ ਆਇਆ ਸੀ,

ਅੱਜ ਵੀ ਯਾਦ ਵੀ ਹੈ ਓਹ ਦਿਨ,

ਜਦ ਤੂੰ ਚ੍ੰਦਰੇ ਸ਼ਰੀਕਾ ਵਾਂਗ

ਮੈਨੂੰ ਦਿਲੋਂ ਲਾਹਿਆ ਸੀ,

ਅੱਜ ਬੜੇ ਹੱਕ ਨਾਲ ਪੁਛਦੀ ਏਂ

ਤੂੰ ਮੈਨੂੰ ਪਿਆਰ ਨਹੀ ਕਰਦਾ,

ਦੱਸ ਹੁਣ ਕੀ ਜਵਾਬ ਦੇਵਾਂ ਤੈਨੂੰ

"ਬਰਾੜ" ਦੇ ਦਿਲ ਤੋਂ ਆਪ੍ਣਾ ਨਾਂ

ਤਾਂ ਤੂੰ ਆਪ੍ਣੇ ਹੱਥਾਂ ਨਾਲ ਮਿਟਾਇਆ ਸੀ,...........................

bellicose parminder
6th June 2009, 10:04 PM
bahut vdia 22 g,,,

brar malke
6th June 2009, 10:35 PM
thanx veer g

vskhurma
7th June 2009, 12:23 PM
ਅੱਜ ਬੜੇ ਹੱਕ ਨਾਲ ਪੁਛਦੀ ਏਂ

ਤੂੰ ਮੈਨੂੰ ਪਿਆਰ ਨਹੀ ਕਰਦਾ,

ਦੱਸ ਹੁਣ ਕੀ ਜਵਾਬ ਦੇਵਾਂ ਤੈਨੂੰ

"ਬਰਾੜ" ਦੇ ਦਿਲ ਤੋਂ ਆਪ੍ਣਾ ਨਾਂ

ਤਾਂ ਤੂੰ ਆਪ੍ਣੇ ਹੱਥਾਂ ਨਾਲ ਮਿਟਾਇਆ ਸੀ,...........................

bohat jyada sohna likhya ji,,,,,,,,,
very-2 nice...

Param Sandhu
7th June 2009, 12:33 PM
ਅੱਜ ਬੜੇ ਹੱਕ ਨਾਲ ਪੁਛਦੀ ਏਂ

ਤੂੰ ਮੈਨੂੰ ਪਿਆਰ ਨਹੀ ਕਰਦਾ,

ਦੱਸ ਹੁਣ ਕੀ ਜਵਾਬ ਦੇਵਾਂ ਤੈਨੂੰ

"ਬਰਾੜ" ਦੇ ਦਿਲ ਤੋਂ ਆਪ੍ਣਾ ਨਾਂ

ਤਾਂ ਤੂੰ ਆਪ੍ਣੇ ਹੱਥਾਂ ਨਾਲ ਮਿਟਾਇਆ ਸੀ,...........................

bhut vadia ji.........:clap2::clap2:

JatT saaB
7th June 2009, 02:17 PM
bahut sohna likheya veere

GURI Ludhianvi
7th June 2009, 05:39 PM
bahut vadhiya veer.... :clap2:

bangerraj
7th June 2009, 05:59 PM
awesome bai ji awesome

brar malke
8th June 2009, 01:00 AM
thanx frds