PDA

View Full Version : ਤੂੰ ਵਿਦਾ ਹੋਇਓ ਮੇਰੇ ਦਿਲ ਤੇ ਓਦਾਸੀ ਛਾ ਗਈ..



gurpreet singh
6th June 2009, 12:01 PM
ਤੂੰ ਵਿਦਾ ਹੋਇਓ ਮੇਰੇ ਦਿਲ ਤੇ ਓਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆ ਤੇ ਛਾ ਗਈ
ਤੁਰਨ ਤੋ ਪਹਿਲਾ ਸੀ ਤੇਰੇ ਯੋਬਨ ਤੇ ਬਹਾਰ
ਤੁਰਨ ਪਿੱਛੋ ਦੇਖਿਆ ਕੇ ਹਰ ਕਲੀ ਕੁਮਲਾ ਗਈ
ਓਸ ਦਿਨ ਪਿੱਛੋ ਅਸਾ ਨਾ ਬੋਲਿਆ ਨਾ ਦੇਖਿਆ
ਇਹ ਜੁਬਾਨ ਖਾਮੋਸ ਹੋ ਗੀ ਤੇ ਨਜਰ ਪਥਰਾ ਗਈ
ਇਸਕ ਚ ਸੌਗਾਤ ਜਿਹੜੀ ਪੀੜ ਸੀ ਤੂੰ ਦੇ ਗਿਓ
ਅੰਤ ਓਹੀ ਪੀੜ ਸ਼ਿਵ ਨੂੰ ਖਾਦੀ ਖਾਦੀ ਖਾ ਗਈ
ਤੂੰ ਵਿਦਾ ਹੋਇਓ ਮੇਰੇ ਦਿਲ ਤੇ ਓਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆ ਤੇ ਛਾ ਗਈ

gurpreet singh
6th June 2009, 12:02 PM
ਤੂੰ ਵਿਦਾ ਹੋਇਓ ਮੇਰੇ ਦਿਲ ਤੇ ਓਦਾਸੀ ਛਾ ਗਈ

vskhurma
6th June 2009, 12:07 PM
ਤੂੰ ਵਿਦਾ ਹੋਇਓ ਮੇਰੇ ਦਿਲ ਤੇ ਓਦਾਸੀ ਛਾ ਗਈ
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆ ਤੇ ਛਾ ਗਈ

bohat vadiya ji,,,,,,,,,

gurpreet singh
6th June 2009, 12:11 PM
thnx ver ji

princechopra
6th January 2011, 10:34 AM
nycccc

1jot
7th July 2011, 01:54 PM
Nycccccc