PDA

View Full Version : ਚੁੱਪ ਹੋ ਜਾਂਦੀ ਸਾਰੀ ਕਇਨਾਤ ,


jeeti
5th June 2009, 09:44 PM
ਚੁੱਪ ਹੋ ਜਾਂਦੀ ਸਾਰੀ ਕਇਨਾਤ ,
ਜਦੋ ਯਾਦ ਤੇਰੀ ਕੁਸ਼ ਬੋਲਦੀ |
ਹੱਥਾਂ ਵਿਚੋ ਸਭ ਨਿਕਲ ਜਾਵੇ ,
ਗੁੰਮਿਆ ਨਾਮ ਤੇਰਾ ਟੋਲਦੀ |
ਗੁੰਮ ਜਾਂਦਾ ਜਦ ਨਾਮ ਤੇਰਾ,
ਮੁੜੇ ਹੋਏ ਪੰਨੇ ਮੈ ਫੋਲਦੀ |
ਤੁਰਨਾ ਮੈ ਚਹੁੰਦਾ ਹੋ ਕੇ ਨਸੰਗ,
ਪਰ ਜਾਨ ਮੇਰੀ ਰਹੇ ਡੋਲਦੀ |
ਫ਼ਸਿਆ ਜੀਤ ਜਿੰਦਗੀ ਚ’ ਗਹਿਰਾ,
ਜੁਬਾਨ ਦਿਲ ਦੀ ਗੱਲ ਨਾ ਬੋਲਦੀ

jashan.
5th June 2009, 10:13 PM
22 j sachi tusi te mera dil he hala dita sachi thanx boht sohna likha tusi

ramgariya boy
5th June 2009, 10:18 PM
bahut vadia ji ................

dil je ehne hi hala ta simran da ki banu hehehehe

Jalandharia
6th June 2009, 12:57 PM
vadia

jeeti
6th June 2009, 02:22 PM
ਧੰਨਵਾਦ ਜੀ ਪੜਨ ਲਈ

bellicose parminder
7th June 2009, 06:04 AM
bala vdia likhya 22 g.........