jeeti
5th June 2009, 09:43 PM
ਯਾਦਾਂ ਤੇਰੀਆਂ ਦੀ ਤਾਰ ਜਦੋ ਦਿਲ ਤੇ ਫ਼ਿਰੇ ,
ਬਣ ਹੰਝੂਆ ਦੀ ਝੜੀ ਮੇਰੇ ਨੇਣ ਚੋ ਕਿਰੇ |
ਆ ਜਾਂਦੇ ਜਦੋ ਕੋਲ ਮੇਰੇ ਤੇਰੀ ਯਾਦ ਦੇ ਪੰਖੇਰੁ ,
ਉਡ ਜਾਦੇ ਨੇ ਸਾਰੇ ਖੁਆਬ ਰਹਿਦੇ ਡਰੇ ਜੋ ਡਰੇ|
ਭੋਰਾ ਭੋਰਾ ਕਰਕੇ ਸਭ ਕੁਝ ਮੇਰੇ ਨਾਲ ਚੱਲੇ,
ਰਹਿੰਦਾ ਹਾ ਮੈ ਜਾਗਦਾ ਖਾਣ ਲਈ ਹਨੇਰ ਨਿਰੇ|
ਹੋਇਆ ਜਦੋ ਮੈ ਥੋੜਾ ਜਿਹਾ ਨਿੱਮਾ ਲੋਕਾ ਲਈ,
ਖੁਦਾਈ ਸਾਰੀ ਮੈਨੂੰ ਦੂਰੋ ਜਗਦੀ ਹੀ ਦਿੱਸੇ |
ਕਹਿਣ ਵਿਚ ਬਹੁਤ ਬੱਡਾ ਹੁੰਦਾ ਹੈ ਅਕਾਸ਼,
ਹੋ ਜਾਦਾ ਛੋਟਾ ਜੀਤ ਜਦ ਆਦਮੀ ਪਾਉਦੇ ਕਿਲੇ|
ਬਣ ਹੰਝੂਆ ਦੀ ਝੜੀ ਮੇਰੇ ਨੇਣ ਚੋ ਕਿਰੇ |
ਆ ਜਾਂਦੇ ਜਦੋ ਕੋਲ ਮੇਰੇ ਤੇਰੀ ਯਾਦ ਦੇ ਪੰਖੇਰੁ ,
ਉਡ ਜਾਦੇ ਨੇ ਸਾਰੇ ਖੁਆਬ ਰਹਿਦੇ ਡਰੇ ਜੋ ਡਰੇ|
ਭੋਰਾ ਭੋਰਾ ਕਰਕੇ ਸਭ ਕੁਝ ਮੇਰੇ ਨਾਲ ਚੱਲੇ,
ਰਹਿੰਦਾ ਹਾ ਮੈ ਜਾਗਦਾ ਖਾਣ ਲਈ ਹਨੇਰ ਨਿਰੇ|
ਹੋਇਆ ਜਦੋ ਮੈ ਥੋੜਾ ਜਿਹਾ ਨਿੱਮਾ ਲੋਕਾ ਲਈ,
ਖੁਦਾਈ ਸਾਰੀ ਮੈਨੂੰ ਦੂਰੋ ਜਗਦੀ ਹੀ ਦਿੱਸੇ |
ਕਹਿਣ ਵਿਚ ਬਹੁਤ ਬੱਡਾ ਹੁੰਦਾ ਹੈ ਅਕਾਸ਼,
ਹੋ ਜਾਦਾ ਛੋਟਾ ਜੀਤ ਜਦ ਆਦਮੀ ਪਾਉਦੇ ਕਿਲੇ|