PDA

View Full Version : ਮੇਰਾ ਨਾਮ ਹੈ ਜਿੰਦਗੀ


punjaban jatti
5th June 2009, 08:04 PM
ਮੇਰਾ ਨਾਮ ਹੈ ਜਿੰਦਗੀ

ਕਿਸੇ ਦੀ ਵੈਰੀ ਬਣੀਂ , ਕਿਸੇ ਦੀ ਬਣੀਂ ਮਿੱਤ ਵੀ
ਕਈਆਂ ਨੇ ਹਾਰ ਦਿਤਾ ਮੈਨੂੰ, ਕਈਆਂ ਲਈ ਜਿੱਤ ਵੀ ,

ਕੋਈ ਮੈਨੂੰ ਰੌਲੇ ਵਿੱਚ ਸ਼ਰਾਬਾਂ
ਕੋਈ ਰੱਖ ਕੇ ਭੁੱਲ ਜਾਵੇ ਵਿੱਚ ਕਿਤਾਬਾਂ ,

ਬੜ੍ਹਿਆਂ ਦੀ ਕਰਜਾਈ ਪਈ ਹਾਂ, ਕੋਈ ਜੀਏ ਮੈਨੂੰ ਉਧਾਰ ਵੀ
ਕੋਈ ਖੁੱਲ ਕੇ ਮਾਣੇ, ਸੋਚਣ ਮਿਲਣੀ ਇੱਕ ਵਾਰ ਹੀ ,

ਕੁੱਝ ਘੁੱਟ ਘੁੱਟ ਕੇ ਸਾਹ ਖਰਚਣ
ਜਿਵੇਂ ਦੇਣਾਂ ਪੈਣਾਂ ਬਾਅਦ ਚ ਹਿਸਾਬ ਵੀ ,

ਸਿਰ ਫਿਰਿਆਂ ਮੈਨੂੰ ਲਿਖਿਆ ਕਿਸੇ ਦੇ ਨਾਮ
ਕਈ ਮੇਰੇ ਨਸ਼ੇ ਚ ਡੁੱਬ ਕੇ ਹੋ ਗਏ ਗੁਮਨਾਮ ,

ਆਸ਼ਿਕਾਂ ਨੇ ਮੈਨੂੰ ਪਾ ਦਿੱਤਾ ਇਸ਼ਕ ਦੀਆਂ ਰਾਹਾਂ ਵਿਂਚ
ਥੋੜੇਆਂ ਮਿਲਾ ਦਿੱਤਾ ਮੈਨੂੰ ਝੂਠੀਆਂ ਅਫਵਾਹਾਂ ਚ ,

ਹਾਂ ਮੇਰਾ ਨਾਮ ਹੈ ਜਿੰਦਗੀ
ਜਦ ਪੂਰੀ ਹੋਣਾ ਤਾਂ ਮੈਂ ਮੁੱਕ ਜਾਣਾ,
ਬੱਸ ਸੱਭ ਨੂੰ ਇਹ ਹੀ ਕਹਾਂ ਕੇ ਮੇਰਾ ਮੁੱਲ ਪਾ ਲਿਉ
ਨਹੀਂ ਤਾਂ ਮੈਂ ਸਸਤੇ ਮੁੱਲ ਵਿੱਕ ਜਾਣਾ

puna
6th June 2009, 08:29 AM
nice likhya....jot

rickythakur
6th June 2009, 08:54 AM
nice one ji

punjaban jatti
6th June 2009, 10:43 AM
thanx ji

vskhurma
6th June 2009, 10:50 AM
bohat sohna gi..

punjaban jatti
6th June 2009, 11:37 AM
thanx ji

paramjeet singh
6th June 2009, 11:44 AM
very nice .....
bhut vadhiya
ghant.....

Rattan.chahal
6th June 2009, 12:56 PM
bhut wadiya likhya mitran

jass_cancerian
6th June 2009, 02:28 PM
bohut hi vadhiya hai ji,

lohara
6th June 2009, 04:16 PM
bahut hi vadiya g......bahut sohna likhya a..

punjaban jatti
6th June 2009, 10:25 PM
thanx ji

мαђαℓ sααß
6th June 2009, 11:49 PM
bahut vadiya jii

» Kaur_Rules «
7th June 2009, 09:27 PM
goodone sis

jeeti
7th June 2009, 09:52 PM
ਤੁਸੀ ਤਾ ਬਹੁਤ ਵਧੀਆ ਲਿਖਦੇ ਹੋ ਜੀ

GURI Ludhianvi
7th June 2009, 09:55 PM
bahut kaim a Jot ji... :thumbsup:

Jagjeet.
8th June 2009, 12:02 PM
nice...

Desi Boy.
8th June 2009, 12:09 PM
bahut vadhiya..

Vikash ks
8th June 2009, 12:17 PM
Samaj to kuj bhi nahi aya but aapne isse khud likha hai but wanna say one word................Nice job..keep it up.

JatT saaB
8th June 2009, 12:41 PM
Tuhade varga...

bellicose parminder
8th June 2009, 02:00 PM
bahut vdia g

bally
8th June 2009, 04:51 PM
gal ni bani ok

brar malke
8th June 2009, 07:34 PM
kaim aa g ..sach much hi eh sachayii aa zindgi di............