PDA

View Full Version : ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ.


vskhurma
5th June 2009, 11:47 AM
ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,,,,,,,
ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ,,,,,,
ਸਾਡੇ ਜਿੰਦਗੀ ਦੇ ਹਾਸੇ ਖੋਹ ਕੇ,,,,,,,,
,ਹੁਣ ਫਿਰਨੀ ਏ ਤੂੰ ਅਬਾਦ ਅੱੜੀਏ,,,,,,,
ਭਾਵੇ ਦਿਲ ਗਮਾਂ ਦਾ ਕੈਦੀ ਬਣਿਆ,,,,,,,
ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੱੜੀਏ,,,,,,,
ਅੱਜ ਦੇਖ ਕੇ ਮੈਨੂੰ ਪਾਸਾ ਵੱਟਨੀ ਏ,,,,,,
ਇਕ ਦਿਨ ਸਾਨੂੰ ਮਿਲਣ ਲਈ ਮੰਗੇ ਗੀ ਫਰਿਆਦ ਅੱੜੀਏ....

GURI Ludhianvi
5th June 2009, 11:54 AM
bahut sahi likheya veer... http://smile18.com/imgs2/relax-a/relax-a011.gif

vskhurma
5th June 2009, 11:57 AM
dhanwad veere....

Happyforever
5th June 2009, 11:59 AM
vry nice ji.....

vskhurma
5th June 2009, 12:03 PM
thanx preet ji....

bellicose parminder
5th June 2009, 12:04 PM
bala e sohna likhya g..........

vskhurma
5th June 2009, 12:06 PM
dhanwad 22 g..........

princechopra
11th January 2011, 08:32 PM
nyccccccc