PDA

View Full Version : ਮਨ ਬੁਝੇ ਜਿਹੇ ਲਂਗਦੇ ਨੇ..........


gurpreet singh
4th June 2009, 10:34 PM
ਡਾਲਰਾਂ ਦੀ ਝਨਕਾਰ ਬੇਸ਼ਂਕ,
ਕੰਨਾਂ ਵਿਂਚ ਗੂੰਜਦੀ ਹੈ,
ਮੂੰਹ ਤੇ ਧੂੜ ਜੰਮੀ ਹੈ,
ਮਨ ਬੁਝੇ ਜਿਹੇ ਲਂਗਦੇ ਨੇ ।
ਵਤਨ ਦੀ ਮਿੱਟੀ ਦੀ ਇੱਕ,
ਮਹਿਕ ਨੂੰ ਤਰਸਦੇ ਹਾਂ,
ਦਿਲਾਂ ਵਿੱਚ ਹਰ ਇੱਕ ਦੇ ਏਥੇ,
ਯਾਦਾਂ ਦੇ ਅੰਗਿਆਰ ਦਗਦੇ ਨੇ ।

ਤੁਸੀਂ ਦੇਸਾਂ ਵਾਲੇ ਹੋ,
ਅਸੀਂ ਪ੍ਰਦੇਸੀ ਬਣ ਗਏ ਹਾਂ,
ਅਸੀਂ ਲੇਖੇ ਦੇਣੇ ਨੇ,
ਏਥੇ ਲੇਖੇ ਮੰਗਦੇ ਨੇ ।

'ਦਿਲ ਹੀ ਉਦਾਸ ਹੈ'
ਜਦੋਂ 'ਹੰਸ' ਗਾਉਂਦਾ ਹੈ,
ਸੀਨਾ ਚਾਕ ਹੁੰਦਾ ਹੈ,
ਹੰਝੂ ਅੱਖਾਂ 'ਚੋਂ ਝਰਦੇ ਨੇ ।

GURI Ludhianvi
4th June 2009, 10:40 PM
bahut vadhiya veer....

satnaam kaur
6th June 2009, 04:04 AM
nce 1ne

cinderella
6th June 2009, 06:53 AM
sohne...aji

puna
6th June 2009, 08:25 AM
nice............

vskhurma
6th June 2009, 10:51 AM
chnga g...

punjaban jatti
6th June 2009, 11:44 AM
nice ji

gurpreet singh
6th June 2009, 12:25 PM
thnxx all g

rickythakur
6th June 2009, 01:45 PM
nice g

gurpreet singh
7th June 2009, 10:35 PM
haa g sadey dil di gal a g

jeeti
7th June 2009, 11:10 PM
ਵਧੀਆ ਜੀ

pam kaur
11th February 2010, 03:07 PM
wah ji wah

Rajinder Kaur
20th February 2010, 07:20 PM
:clap2:

Ritumann
21st February 2010, 06:22 PM
nice e g

gabru
21st February 2010, 06:37 PM
nyc g bahut