PDA

View Full Version : ਅਸੀਂ ਪੈਰ-ਪੈਰ ਤੇ ਹਰਨਾ ਏ


JatT saaB
4th June 2009, 04:21 PM
ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ ਏ........

мαђαℓ sαα
5th June 2009, 12:04 AM
ghaint aa yaar

GURI Ludhianvi
5th June 2009, 08:42 AM
bahut sahi lines ne veer....

JatT saaB
5th June 2009, 08:45 AM
Thnx..

1jot
30th October 2010, 02:10 AM
nyccccccc

Er Ashwani Bhatia
30th October 2010, 06:56 PM
siraa aa

sandeep_singh
30th October 2010, 07:25 PM
gall batt a

lonelygirl
30th October 2010, 07:27 PM
nyce...