PDA

View Full Version : ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ ਤਾਂ ਸੁਣ ਲਈਏ


amrinder
4th June 2009, 11:06 AM
ਕਈਆਂ ਨੇ ਸਮਝਾਇਆ ਉਸ ਨੂੰ ਗੱਲ ਸੁਣ ਮਸਤ ਮਲੰਗਾ,ਨਾ ਕਰ ਦੰਗਾ,ਨਹਾ ਲੈ ਗੰਗਾ |
ਉਸ ਨੇ ਕਹਿ ਸੁਣਾ ਨਾ ਦਾਤਾ ਰੋਜ਼ ਹੀ ਰਹਿੰਦਾ ਪੰਗਾ,ਏਦਾ ਈ ਚੰਗਾ,ਰੱਬ ਰੰਗ ਰੰਗਾ |
ਅੱਧਾ ਈ ਘੈਟਾ ਨਸ਼ੇ ਜਿਹੇ ਵਿਚ ਯਾਰ ਦੇ ਲੇਖੇ ਲਾ ਲਉ,ਸੁਰਤ ਟਿਕਾ ਲਉ,ਜਰਾ ਧਿਆ ਲਉ |
ਫਿਰ ਤਾਂ ਭਾਂਵੇ ਗੱਲੀ-ਬਾਤੀ ਚੰਨ ਵੀ ਹੇਠਾ ਲਾਹ ਲਉ,ਨਾਮ ਕਰਾ ਲਉ,ਬੋਜੇ ਪਾ ਲਉ |
ੳ ਮਸਤਾ ਕੋਲੋ ਮਤ ਲੈ ਮਿੱਤਰਾ,ਇਹਨਾਂ ਨਾਲ ਨਾ ਖਹੀਏ, ਇਹ ਸੁਰਈਏ,ਚਰਨੀ ਢਹੀਏ |
ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ ਤਾਂ ਸੁਣ ਲਈਏ ਗਲ ਨਾ ਪਈਏ ..
ਬਣ ਜਾਈਏ ਉਸਤਾਦ ਜੀ ਭਾਂਵੇ ਤਾਂ ਵੀ ਸਿਖਦੇ ਰਹੀਏ ਨੀਂਵੇ ਬਹੀਏ...

@mਰਿੰdr...

ღMrs. G. Hayerღ
18th March 2010, 04:16 AM
nice ji