PDA

View Full Version : ~~ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ 


» Kaur_Rules «
4th June 2009, 12:25 AM
~~ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ~~
~~~~~~~~~~~~~~~~~~~~~~~~~~~~~~~~
http://heartwhispers.files.wordpress.com/2007/07/sillouhette-of-girl-praying.jpg


ਲੋਕੋ ਨਾ ਏ ਕਹਿਰ ਗੁਜਾਰੋ, ਧੀਆਂ ਕੁੱਖ ਦੇ ਵਿਚ ਨਾ ਮਾਰੋ

ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ

ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ

ਨਾਲ ਮਸ਼ੀਨਾਂ ਟੁੱਕੜੇ ਟੁੱਕੜੇ ਕਰ ਕੇ ਸੁੱਟ ਦੇਣਾ

ਕਿਸੇ ਕਲੀ ਨੂੰ ਖਿੜਨੇ ਤੋਂ ਪਹਿਲਾਂ ਹੀ ਪੁੱਟ ਦੇਣਾ

ਇਹ ਕੈਸਾ ਦਸਤੂਰ ਵੇ ਲੋਕੋ,ਕੁਝ ਤੇ ਸਮਝੋ ਕੁਝ ਤੇ ਸੋਚੋ

ਕਦੇ ਵਿਚਾਰੀਆਂ ਗਊਆਂ ਕਦੇ ਚਿੜੀਆਂ ਅਖਵਾਉਂਦੀਆਂ ਨੇ

ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ

ਲੋਕੋ ਨਾ ਏ ਕਹਿਰ ਗੁਜਾਰੋ, ਧੀਆਂ ਕੁੱਖ ਦੇ ਵਿਚ ਨਾ ਮਾਰੋ

ਧੀ ਬਣ ਕੇ ਜ਼ਿੰਦਗੀ ਵਿਚ ਕਈ ਕਿਰਦਾਰ ਨਿਭਾਉਂਦੀ ਏ

ਕਦੇ ਭੈਣ ਕਦੇ ਪਤਨੀ ਤੇ ਕਦੇ ਮਾਂ ਅਖਵਾਉਂਦੀ ਏ

ਜੇ ਮਾਪੇ ਹੋਣ ਦੁੱਖਾਂ ਵਿਚ ਘੇਰੇ ਪੁੱਤ ਸੌ ਵਾਰੀ ਮੂੰਹ ਫੇਰੇ

ਧੀਆਂ ਮਾਪਿਆਂ ਦੇ ਕੋਲ ਫਿਰ ਵੀ ਭੱਜੀਆਂ ਆਉਂਦੀਆਂ ਨੇ

ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ

ਬਿੰਨ ਧੀਆਂ ਦੇ ਖਾਨਦਾਨ ਕਿਵੇਂ ਅੱਗੇ ਤੋਰੋਗੇ

ਕੌਣ ਜੰਮੂਗਾ ਪੁੱਤ ਤੇ ਕਿੱਥੇ ਰਿਸ਼ਤੇ ਜੋੜੋਗੇ

ਇਹਨੂੰ ਗੁਰ ਪੀਰਾਂ ਵਡਿਆਇਆ ਦੁਨੀਆਂ ਦੇ ਵਿਚ ਮਾਣ ਵਧਾਇਆ

ਤਾਂ ਵੀ ਪੈਰ ਦੀ ਜੁੱਤੀ ਕਿਉਂ ਅਖਵਾਉਂਦੀਆਂ ਨੇ

ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ
http://thumbs.dreamstime.com/thumb_9/1112309787Cb3yC9.jpg

~~~~~~~~~~~~~~~~~~~~~~~~~~~~~~~~~~~~~~

bangerraj
4th June 2009, 07:47 AM
bahut wadiya likhiya hai tusi ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ

jeeti
4th June 2009, 08:23 AM
ਵਧੀਆ ਜੀ ਵਧੀਆ

GURI Ludhianvi
4th June 2009, 10:25 AM
bahut hi vadhiya Prabh ji....

» Kaur_Rules «
4th June 2009, 02:22 PM
dhanvad ji sab da ,,,,,,,,,,,,,,,,,,,read karan layi ta aapne pyara comments layi ve thanks

rajan singh patialvi
4th June 2009, 02:24 PM
je kudi na hoi...kidae nal munda viah karu
je kudi na hoi...MAA kaun banu...duniya kive chalu

$imren
4th June 2009, 04:13 PM
....do;nt know y this crime so enhencing day bye day ...wts gain of study ,,,even people still doing same crime as like past....

» Kaur_Rules «
4th June 2009, 10:21 PM
dhanvad ji sab nu aapne comment den layi ji

vskhurma
5th June 2009, 11:10 AM
dhiyan marde jaoge ta bahua kitho leaonge....

vadiya prabh g..

bellicose parminder
5th June 2009, 11:12 AM
bahut vadia song aa g.....one of ma favrtes..........Hans Raj Hans ne ta sira e gaya ehe geet.......jama sachayi aa g..............
dhanwad g share karan vaaste/...........

» Kaur_Rules «
5th June 2009, 01:43 PM
dhanvad sab da bhut bhut

jass_cancerian
6th June 2009, 03:22 AM
bohut hi vadhiya ji,

puna
6th June 2009, 08:26 AM
bhut acha didi ji

ਜੈਲਦਾਰ
6th June 2009, 04:50 PM
bhut vadiya bhen thanks eh share karan layi ji

1jot
27th October 2010, 05:22 PM
Nycccccc

Kaur Punjaban
27th October 2010, 05:23 PM
very very nice g

PAUL SAAB
2nd December 2010, 04:05 PM
bhut vadiya te erat touching song wa......... nycccccccccccccccc jiiiii