PDA

View Full Version : ਐਵੇਂ ਨਹੀ ਲੋਕ ਸਾਨੂੰ sardar ਕਹਿੰਦੇ..


gary dhindsa
3rd June 2009, 03:17 PM
ਜਾਨ ਨਾਲੋਂ ਵੱਧ ਸਾਨੂੰ ਇੱਜ਼ਤਾਂ ਪਿਆਰੀਆਂ,
ਇੱਜ਼ਤਾਂ ਦੀ ਖਾਤਰ ਜਾਨਾਂ ਹੱਸ-ਹੱਸ ਵਾਰੀਆਂ..
ਸਿਰ ਉੱਚਾ ਕਰਕੇ ਅਣਖ ਨਾਲ ਰਿਹੰਦੇ,
ਐਵੇਂ ਨਹੀ ਲੋਕ ਸਾਨੂੰ sardar ਕਹਿੰਦੇ..

GURI Ludhianvi
9th June 2009, 12:08 PM
vadhiya veer...

JatT saaB
9th June 2009, 01:15 PM
Vadia 22...

bellicose parminder
11th June 2009, 07:23 AM
kaim aa 22.......