PDA

View Full Version : ਸਿਆਣਿਆ ਦੇ ਕਹੇ ਬੋਲ ਯਾਦ ਆਉਦੇ ਨੇ


PARAM
3rd June 2009, 03:08 PM
ਜਦੋ ਕਦੇ ਦੇਖਦਾ ਹਾ ਪੰਛੀ ਉਡਦੇ ਆਸਮਾਨੀ,
ਤਾ ਯਾਦ ਦਿਨ ਤੀਆ ਵਰਗੇ ਕਾਲਜ ਦੇ ਆਉਦੇ ਨੇ,
ਉਹ ਯਾਰਾ ਨਾਲ ਹੱਸਣਾ,ਖੇਡਣਾ, ਮਖੌਲ ਕਰਨੇ,
ਰਲ ਮਿਲ ਮੌੜਾ ਉਤੇ ਲਾਏ ਨਾਕੇ ਯਾਦ ਆਉਦੇ ਨੇ,
ਜਦੋ ਵੇਖਦਾ ਕੋਲੋ ਲੰਘਦਾ ਕੁੜੀਆ ਦਾ ਟੋਲਾ,
ਤੇਰੇ ਵਾਲੀ ਆ ਗਈ ਉਏ ਕਹੇ ਸਬਦ ਯਾਦ ਆਉਦੇ ਨੇ,
ਨਾ ਹੁਣ ਤੇਰੇ ਵਾਲੀ ਰਹੀ ਨਾ ਮੇਰੇ ਵਾਲੀ ਰਹੀ,
ਬਸ ਉਹਨਾ ਦੇ ਹੱਥਾ ਚ ਪਾਏ ਲਾਲ ਚੂੜੇ ਯਾਦ ਆਉਦੇ ਨੇ,
ਛੱਡ param ਦਿਨ ਉਹ ਵੀ ਨਹੀ ਰਹੇ ਤੇ ਦਿਨ ਇਹ ਵੀ ਨਹੀ ਰਹਿਨੇ,
ਸਿਆਣਿਆ ਦੇ ਕਹੇ ਬੋਲ ਯਾਦ ਆਉਦੇ ਨੇ..

jeeti
3rd June 2009, 06:51 PM
ਭਾਈ ਸਹਿਬ ਇਹ ਲਾਇਨਾ ਜੇ ਤੁਹਾਡੀਆ ਲਿਖਿਆ ਨੇ ਤਾ ਠੀਕ ਆ,,, ਹੈ ਪਰ ਵਧੀਆ ,,,,,ਜੇ ਤੁਹਡੀਆ ਨਹੀ ਹਨ ਤਾ ਅਪਣਾ ਨਾਮ ਨਾ ਲਿਖੋ ,,,ਜਦੋ ਕਦੇ ਤੁਸੀ ਲਿਖੋਗੇ ਉਦੋ ਨਾਮ ਲਿਖੋ ਵਧੀਆ ਲਗੇਗਾ , ਧੰਨਵਾਦ

bellicose parminder
3rd June 2009, 07:28 PM
bahut vadia aa g.........

bangerraj
3rd June 2009, 07:47 PM
wadiya hai

rickythakur
3rd June 2009, 09:23 PM
vadiya ji

princechopra
6th January 2011, 10:33 AM
nyccccccccc