PARAM
2nd June 2009, 09:56 PM
ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ ਹਰ ਸਾਹ ਵਿਚ ਤੇਰਾ ਖਿਆਲ ਵਸਦਾ.
ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ!!
ਮੈ ਕਿਹਾ ਜ਼ਿੰਦਗੀ ਨੂੰ ਤੂੰ ਸੋਹਣੀ ਤੋਰਾ ਪਿਆਰ ਸੋਹਣਾ,
ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ!
ਅੱਗੋਂ ਜ਼ਿੰਦਗੀ ਨੇ ਕਿਹਾ ਮਨਿ੍ਆ ਤੂੰ ਸੋਹਣੀ ਤੋਰਾ ਯਾਰ ਸੋਹਣਾ,
ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ!
ਏਵੇਂ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ ਜੇ ਮੈ ਹੀ ਨਾ ਰਹੀ ਤਾਂ ਕੀ ਕਰੂਗਾ ਤੇਰਾ ਯਾਰ ਸੋਹਣਾ?!!