PDA

View Full Version : ਸਾਰੀ ਰਾਤ,...........


brar malke
2nd June 2009, 05:34 AM
ਲੱਗਾ ਰਿਹਾ ਮੈਂ ,

ਆਪਣੀ ਤਨਹਾਈ ਦੇ ਗਲ ਸਾਰੀ ਰਾਤ,

ਤੂੰ ਸੁਪਨੇ ਵਿੱਚ ਵੀ ਨਹੀ ਸੋਚ ਸਕਦਾ,

ਕਿੱਦਾਂ ਮੈਂ ਲੰਘਾਈ ਸਾਰੀ ਰਾਤ,

ਭਿਣ੍ਕ ਵੀ ਨਹੀ ਤੈਨੂੰ ਪੈਣ ਦਿੱਤੀ ,

ਤੈਥੋਂ ਅਪ੍ਣੀ ਪੀੜ ਮੈਂ ਛੁਪਾਈ ਸਾਰੀ ਰਾਤ,

ਮੇਰੇ ਦਿਲ ਨੂੰ ਭਾਵੇਂ ਨਹੀ ਇੱਕ ਪਲ ਵੀ ਚੈਨ ਮਿਲਿਆ,

ਪਰ ਫ਼ਿਰ ਵੀ ਇੱਕ ਇੰਝ ਨਹੀਂ ਵਹਾਈ ਸਾਰੀ ਰਾਤ,

punjaban jatti
2nd June 2009, 09:16 AM
boht vadiya ji...

$imren
2nd June 2009, 09:22 AM
very nice g

GURI Ludhianvi
2nd June 2009, 09:41 AM
bahut vadhiya brar saab....

bangerraj
2nd June 2009, 10:22 AM
boht vadiya brar 22

brar malke
2nd June 2009, 10:30 AM
thanx frds

rickythakur
2nd June 2009, 05:39 PM
very nice g

cinderella
10th June 2009, 07:09 AM
bahut..vaidya..ji

punjaban2009
10th June 2009, 07:15 AM
bahut sohna ji

bellicose parminder
10th June 2009, 07:41 AM
vdia aa veer g....

brar malke
7th August 2009, 05:45 AM
thanx bro