ਜੈਲਦਾਰ
1st June 2009, 08:46 AM
ਮੈਂ ਤੇ ਮੇਰੀ ਤਨਹਾਈ ਅੱਜ ਜੁੜ ਬੈਠੇ,
ਬਾਕੀ ਗੱਲਾਂ ਸਭ ਮੈਨੂੰ ਭੁੱਲ ਗਈਆਂ|
ਬੱਸ ਜਿਕਰ ਸੀ ਯਾਰ ਦੇ ਨਾਂ ਵਾਲਾ,
ਉਹਦੀ ਯਾਦ ਵਿੱਚ ਰੋਣ ਤੇ ਅੱਖਾਂ ਤੁਲ ਗਈ ਆਂ|
ਦਿਲ ’ਚ ਤਾਨ ਗਮ ਦੀ ਕਿਸੇ ਛੇੜ ਦਿੱਤੀ,
ਰਾਹਾਂ ਹੰਝੂਆਂ ਵਾਲੀਆਂ ਖੁੱਲ ਗਈਆਂ|
ਸੋਹਣੇ ਹੋਰ ਵੀ ਫਿਰਦੇ ਨੇ ਲੱਖਾਂ ਇੱਥੇ,
ਪਤਾ ਨਹੀਂ ਉਹਦੇ ਤੇ ਕਿਉਂ ਡੁੱਲ ਗਈ ਆਂ
ਹੁਣ ਤੱਕ ਮਿਲਿਆ ਨਹੀ ਮੈਂ ਜ਼ਾਰੋ-ਜ਼ਾਰ ਰੋਵਾਂ,
ਉਹਦੇ ਇਸ਼ਕ ’ਚ ਮੈਂ ਰੁਲ ਗਈ ਆਂ
:kiss::kiss::kiss:
ਬਾਕੀ ਗੱਲਾਂ ਸਭ ਮੈਨੂੰ ਭੁੱਲ ਗਈਆਂ|
ਬੱਸ ਜਿਕਰ ਸੀ ਯਾਰ ਦੇ ਨਾਂ ਵਾਲਾ,
ਉਹਦੀ ਯਾਦ ਵਿੱਚ ਰੋਣ ਤੇ ਅੱਖਾਂ ਤੁਲ ਗਈ ਆਂ|
ਦਿਲ ’ਚ ਤਾਨ ਗਮ ਦੀ ਕਿਸੇ ਛੇੜ ਦਿੱਤੀ,
ਰਾਹਾਂ ਹੰਝੂਆਂ ਵਾਲੀਆਂ ਖੁੱਲ ਗਈਆਂ|
ਸੋਹਣੇ ਹੋਰ ਵੀ ਫਿਰਦੇ ਨੇ ਲੱਖਾਂ ਇੱਥੇ,
ਪਤਾ ਨਹੀਂ ਉਹਦੇ ਤੇ ਕਿਉਂ ਡੁੱਲ ਗਈ ਆਂ
ਹੁਣ ਤੱਕ ਮਿਲਿਆ ਨਹੀ ਮੈਂ ਜ਼ਾਰੋ-ਜ਼ਾਰ ਰੋਵਾਂ,
ਉਹਦੇ ਇਸ਼ਕ ’ਚ ਮੈਂ ਰੁਲ ਗਈ ਆਂ
:kiss::kiss::kiss: