View Full Version : ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ......
℘υηנαßℐ ℳυη∂α
31st May 2009, 03:01 AM
ਤੁਸੀ ਜੋ ਵੀ ਆਖੋ ਉਹ ਸ਼ਾਮੀ ਘੁੱਟ ਲਾ ਹੀ ਲੈਂਦੇ,ਨਸ਼ਾ ਜੇ ਨੀ ਹੁੰਦਾ ਚਲੋ ਸਿਰ ਤਾ ਘੁਮਾ ਹੀ ਲੈਂਦੇ,
ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾ ਹੀ ਲੈਦੇਂ,ਅੰਡੇ ਨਾਲ,ਗੰਢੇ ਨਾਲ,ਖਾਰੇ ਨਾਲ,ਠੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ......
ਇੱਕ ਅੱਧਾ ਗੁਣ ਦਿੱਤਾ ਰੱਬ ਜੀਹਨੇ ਸਾਰਿਆ ਨੂੰ ਕਰੀ ਦਾ ਮਜ਼ਾਕ ਨਹੀ ਭੋਲਿਆਂ ਵਿਚਾਰਿਆਂ ਨੂੰ,
ਘੋੜਾ ਏਦਾ ਤੇਜ਼ ਰਫਤਾਰ ਤੇ ਹੀ ਮਾਣ ਕਰੇ, ਭਾਰ ਖਿੱਚਣੇ ਚ ਮੁਕਾਬਲਾ ਨੀ ਸੰਢੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ......
ਪੱਥਰਾ ਦੇ ਵਰਗਾ ਜਿਗਰਾ ਬਣਾਉਣਾ ਪੈਦਾ,ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਦਾ,
ਉਹਨਾ ਨੇ ਕੀ ਪੁਜਣਾ ਏ ਮੰਜਲਾ ਤੇ ਦੱਸੋ ਭਲਾਂ,ਜਿਹੜੇ ਰਾਹਾਂ ਛੱਡ ਬਹਿ ਗਏ ਪੈਰੀਂ ਚੁੱਬੇ ਕੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ......
gabru
22nd June 2009, 05:58 PM
ਤੁਸੀ ਜੋ ਵੀ ਆਖੋ ਓਹੋ ਸ਼ਾਮੀ ਕੁੱਟ ਲਾ ਹੀ ਲੈਂਦੇ,
ਨਸ਼ਾ ਜੇ ਨਹੀ ਹੁੰਦਾ ਚਲੋ ਸਿਰ ਤਾ ਕੁਮਾ ਹੀ ਲੈਂਦੇ,
ਪੀਣ ਵਾਲੇ ਪੀਣ ਦਾ ਜੁਗਾੜ ਤਾ ਬ੍ਣਾ ਹੀ ਲੈਂਦੇ,
ਅੰਡੇ ਨਾਲ,ਗੰਡੇ ਨਾਲ,ਖਾਰੇ ਨਾਲ,ਠੰਡੇ ਨਾਲ,
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਦਮਾ ਨਾਲ ਪਿਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕੇਯਾ ਨਾਲ ਬੰਦਾ ਕਰੇ ਕਮ ਸ੍ਦਾ,
ਸ਼ੋੰਕ ਨਾਲ ਪ੍ਯਾਰ ਨਾਲ ਲਾਲਚ ਯਾ ਡੰਡੇ ਨਾਲ….
ਇਕ ਅੱਧਾ ਗੁੱਣ ਦਿੱਤਾ ਰੱਬ ਜੀ ਨੇ ਸਾਰੇਯਾ ਨੂੰ,
ਕਰੀਦਾ ਮਜਾਕ ਨਈਔ ਭੋਲੇਯਾ ਬੇਚਾਰੇਯਾ ਨੂੰ,
ਘੋੜਾ ਏ ਤਾ ਤੇਜ਼ ਰਫਤਾਰ ਤੇ ਹੀ ਮਾਨ ਕਰੀ,
ਭਾਰ ਖਿਚ੍ਣੇ ਚ ਤਾ ਮੁਕਾਬਲਾ ਨੀ ਸੰਡੇ ਨਾਲ,
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਦਮਾ ਨਾਲ ਪਿਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕੇਯਾ ਨਾਲ ਬੰਦਾ ਕਰੇ ਕਮ ਸ੍ਦਾ,
ਸ਼ੋੰਕ ਨਾਲ ਪ੍ਯਾਰ ਨਾਲ ਲਾਲਚ ਯਾ ਡੰਡੇ ਨਾਲ….
ਪੱਥਰਾ ਦੇ ਵਰਗਾ ਜਿਗਰਾ ਬਨੋਣ਼ਾ ਪੈਂਦਾ,
ਸੁੱਣ ਸਰਤਾਜ ਲਹੂ ਵੇਖ ਕੇ ਵੀ ਗੋਣਾ ਪੈਂਦਾ,
ਓਹ੍ਨਾ ਨੇ ਕਿ ਪੁੱਜਣਾ ਆ ਮੰਜਿਲਾ ਤੇ ਦੱਸੋ ਪ੍ਲਾ,
ਜਿਹੜੇ ਰਾਹਾ ਛੱਡ ਬੈਣ ਪੈਰੀ ਚੂਬੇ ਕੰਡੇ ਨਾਲ,
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਦਮਾ ਨਾਲ ਪਿਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕੇਯਾ ਨਾਲ ਬੰਦਾ ਕਰੇ ਕਮ ਸ੍ਦਾ,
ਸ਼ੋੰਕ ਨਾਲ ਪ੍ਯਾਰ ਨਾਲ ਲਾਲਚ ਯਾ ਡੰਡੇ ਨਾਲ….
gabru
14th March 2010, 08:30 AM
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਲਮਾ ਦਾ ਪਿਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕੇਆ ਨਾ ਬੰਦਾ ਕਰੇ ਕੰਮ ਸ੍ਦਾ,
ਸ਼ੋੰਕ ਨਾਲ ਪਿਆਰ ਨਾਲ ਲਾਲਚ ਯਾ ਡੰਡੇ ਨਾਲ….
ਰ੍ਜ਼ਾ ਵਿਚ ਰਹਿ ਕੇ ਕਿੱਦਾ ਮੰਨ ਹੁੰਦਾ ਭਾਣਾ ਸਿੱਖ,ਦਾਤੇ ਦੀਆ ਦਿੱਤੀਆ ਦਾ ਸ਼ੁੱਕਰ ਮਨਾਣਾ ਸਿੱਖ……
ਉੱਹਵੀ ਤਾਂ ਗੁੱਜ਼ਾਰਾ ਦੇਖ ਕਰਦੇ ਵਿਦੇਸ਼ਾ ਵਿਚ ਸੱਬਜੀ ਵੀ ਕਟੱਦੇ ਜੋ ਕੋਲੀਆ ਦੇ ਕੰਡੇ ਨਾਲ,
ਚਾਰ ਹੀ ਤਰੀਕੇਆ ਨਾ ਬੰਦਾ ਕਰੇ ਕੰਮ ਸ੍ਦਾ,
ਸ਼ੋੰਕ ਨਾਲ ਪਿਆਰ ਨਾਲ ਲਾਲਚ ਯਾ ਡੰਡੇ ਨਾਲ….
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਲਮਾ ਦਾ ਪਿਛੋ ਵਾਰ ਖੰਡੇ ਨਾਲ,
ਸੜਕਾਂ ਤੋ ਛੱਲਿਆ ਖਰੀਦ ਕਿ ਖੱਬਰ ਹੋਊ ਮੇਰੇਆ ਕਿਸਾਣਾ ਜਿੰਨਾ ਕਿਦੇ ਕੋ ਸਬਰ ਹੋਊ…..
ਰੱਤੀ ਰੱਤੀ ਮੱਕੀ ਨੂੰ ਜਵਾਨ ਹੁੰਦੀ ਦੇਖਦਾ ਏ ਜਦੋ ਕਾਮਾ ਧੁਪੇ ਕੁੱਟੇ ਖੇਤ ਰੰਬੇ ਚੰਡੇ ਨਾਲ,
ਚਾਰ ਹੀ ਤਰੀਕੇਆ ਨਾ ਬੰਦਾ ਕਰੇ ਕੰਮ ਸ੍ਦਾ,
ਸ਼ੋੰਕ ਨਾਲ ਪਿਆਰ ਨਾਲ ਲਾਲਚ ਯਾ ਡੰਡੇ ਨਾਲ….
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਲਮਾ ਦਾ ਪਿਛੋ ਵਾਰ ਖੰਡੇ ਨਾਲ,
ਇਕ ਅੱਧਾ ਗੁੱਣ ਦਿੱਤਾ ਰੱਬ ਜੀ ਨੇ ਸਾਰੇਯਾ ਨੂੰ,ਕਰੀਦਾ ਮਜਾਕ ਨਈਔ ਭੋਲੇਯਾ ਬੇਚਾਰੇਯਾ ਨੂੰ,
ਘੋੜਾ ਏ ਤਾ ਤੇਜ਼ ਰਫਤਾਰ ਤੇ ਹੀ ਮਾਨ ਕਰੀ,ਭਾਰ ਖਿਚ੍ਣੇ ਚ ਤਾ ਮੁਕਾਬਲਾ ਨੀ ਸੰਡੇ ਨਾਲ,
ਚਾਰ ਹੀ ਤਰੀਕੇਆ ਨਾ ਬੰਦਾ ਕਰੇ ਕੰਮ ਸ੍ਦਾ,
ਸ਼ੋੰਕ ਨਾਲ ਪਿਆਰ ਨਾਲ ਲਾਲਚ ਯਾ ਡੰਡੇ ਨਾਲ….
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਲਮਾ ਦਾ ਪਿਛੋ ਵਾਰ ਖੰਡੇ ਨਾਲ,
ਤੁਸੀ ਜੋ ਵੀ ਆਖੋ ਓਹੋ ਸ਼ਾਮੀ ਕੁੱਟ ਲਾ ਹੀ ਲੈਂਦੇ,ਨਸ਼ਾ ਜੇ ਨਹੀ ਹੁੰਦਾ ਚਲੋ ਸਿਰ ਤਾ ਕੁਮਾ ਹੀ ਲੈਂਦੇ,
ਪੀਣ ਵਾਲੇ ਪੀਣ ਦਾ ਜੁਗਾੜ ਤਾ ਬ੍ਣਾ ਹੀ ਲੈਂਦੇ,ਅੰਡੇ ਨਾਲ,ਗੰਡੇ ਨਾਲ,ਖਾਰੇ ਨਾਲ,ਠੰਡੇ ਨਾਲ,
ਚਾਰ ਹੀ ਤਰੀਕੇਆ ਨਾ ਬੰਦਾ ਕਰੇ ਕੰਮ ਸ੍ਦਾ,
ਸ਼ੋੰਕ ਨਾਲ ਪਿਆਰ ਨਾਲ ਲਾਲਚ ਯਾ ਡੰਡੇ ਨਾਲ….
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਲਮਾ ਦਾ ਪਿਛੋ ਵਾਰ ਖੰਡੇ ਨਾਲ,
ਪੱਥਰਾ ਦੇ ਵਰਗਾ ਫੇ ਜਿਗਰਾ ਬਨੋਣ਼ਾ ਪੈਂਦਾ,ਸੁੱਣ ਸਰਤਾਜ ਲਹੂ ਵੇਖ ਕੇ ਵੀ ਗੋਣਾ ਪੈਂਦਾ,
ਓਹ੍ਨਾ ਨੇ ਕਿ ਪੁੱਜਣਾ ਆ ਮੰਜਿਲਾ ਤੇ ਦੱਸੋ ਪ੍ਲਾ,ਜਿਹੜੇ ਰਾਹਾ ਛੱਡ ਬਹਿਗੇ ਪੈਰੀ ਚੂਬੇ ਕੰਡੇ ਨਾਲ,
ਚਾਰ ਹੀ ਤਰੀਕੇਆ ਨਾ ਬੰਦਾ ਕਰੇ ਕੰਮ ਸ੍ਦਾ,
ਸ਼ੋੰਕ ਨਾਲ ਪਿਆਰ ਨਾਲ ਲਾਲਚ ਯਾ ਡੰਡੇ ਨਾਲ….
ਜਿੱਤ ਦੇ ਨਿਸ਼ਾਨ ਸ੍ਦਾ ਲਾਏ ਜਾਂਦੇ ਝੰਡੇ ਨਾਲ,
ਪਹਿਲਾ ਵਾਰ ਕਲਮਾ ਦਾ ਪਿਛੋ ਵਾਰ ਖੰਡੇ ਨਾਲ,
kanwarjot
14th March 2010, 08:36 AM
:clap2::clap2::clap2::clap2:
jeet lehal
17th March 2010, 05:16 PM
bhai no only four treke 5th is majboore i think
℘υηנαßℐ ℳυη∂α
21st March 2010, 05:58 AM
bhai no only four treke 5th is majboore i think
bai majboor v dande naal hi hou i think
sukhminder
21st March 2010, 10:40 AM
veer ji bahut sohna
jeet lehal
23rd March 2010, 06:05 PM
sorry bhi tuce phir understand nhi ho majboori word to..................
Lovelyboy
14th April 2010, 08:15 PM
bahut vadhia gaea sartaj g ne
gabru
15th April 2010, 07:53 PM
hanji g bahut hi jada vadiya gaya hai...
Amarjit Singh
16th April 2010, 09:00 AM
BAhut SOHNA veer JI
℘υηנαßℐ ℳυη∂α
29th June 2010, 04:02 AM
thnx g
1jot
29th June 2010, 04:54 AM
kehr hi aaa:):)
℘υηנαßℐ ℳυη∂α
29th June 2010, 06:40 AM
kaun ..song k singer?
vBulletin® v3.8.4, Copyright ©2000-2013, Jelsoft Enterprises Ltd.