PDA

View Full Version : "ਬਰਾੜ "ਨੂੰ ਤਾਂ ਬੱਸ ਲੱਗਦੀ ਏ ਤੇਰੀ ਹਾਂ ਚ੍ੰਗੀ,



brar malke
30th May 2009, 05:55 AM
ਧੁੱਪ ਚ੍ੰਗੀ ਓਹਦੇ ਨਾਲੋ ਛਾ ਚ੍ੰਗੀ,

ਜਿਥੇ ਸੋਹ੍ਣਾ ਵਸਦਾ ਓਹ ਥਾਂ ਚ੍ੰਗੇ,

ਡਾਲਰਾਂ ਵਿੱਚ ਆ ਕੇ ਤੂੰ ਹੀ ਬਦਲ ਗਈ,

ਹੁਣ ਵੀ ਚ੍ੰਗੇ ਅਸੀ ਓਦੋਂ ਵੀ ਸਾਂ ਚ੍ੰਗੇ,

ਹਿਜਰ ਤੇਰੇ ਵਿੱਚ ਜਿਸ੍ਮ ਰੱਤੋ-ਰੱਤ ਹੋਇਆ,

ਚਿਠੀਆ ਵਿੱਚ ਕਿਵੇ ਲਿਖਾ ਕਿ ਹਾਲਾਤ ਹੈਨ ਚ੍ੰਗੇ,

ਨਾ-ਨਾ ਆਪ੍ਣੀ ਰੱਖ ਸਾਂਭ ਕੇ ਗੈਰਾਂ ਲਈ,

"ਬਰਾੜ "ਨੂੰ ਤਾਂ ਬੱਸ ਲੱਗਦੀ ਏ ਤੇਰੀ ਹਾਂ ਚ੍ੰਗੀ,

arvind gill
30th May 2009, 06:30 AM
kya baat hai 22 g..............so nice

brar malke
30th May 2009, 07:34 AM
thanx for compliments veer g

GURI Ludhianvi
30th May 2009, 07:46 AM
bahut vadhiya brar veer....

jeeti
30th May 2009, 07:49 AM
ਧੁੱਪ ਚੰਗੀ ਓਹਦੇ ਨਾਲੋ ਛਾ ਚੰਗੀ,

ਜਿਥੇ ਸੋਹਣਾ ਵਸਦਾ ਓਹ ਥਾਂ ਚੰਗੀ,

ਡਾਲਰਾਂ ਵਿੱਚ ਆ ਕੇ ਤੂੰ ਹੀ ਬਦਲ ਗਈ,

ਹੁਣ ਵੀ ਚੰਗੇ ਅਸੀ ਓਦੋਂ ਵੀ ਸਾਂ ਚੰਗੇ,

ਹਿਜਰ ਤੇਰੇ ਵਿੱਚ ਜਿਸ੍ਮ ਰੱਤੋ-ਰੱਤ ਹੋਇਆ,

ਚਿਠੀਆ ਵਿੱਚ ਕਿਵੇ ਲਿਖਾ ਕਿ ਹਾਲਾਤ ਹਨ ਚੰਗੇ,

ਨਾ-ਨਾ ਆਪ ਹੀ ਰੱਖ ਸਾਂਭ ਕੇ ਗੈਰਾਂ ਲਈ,

"ਬਰਾੜ "ਨੂੰ ਤਾਂ ਬੱਸ ਲੱਗਦੀ ਏ ਤੇਰੀ ਹਾਂ ਚੰਗੀ,

ਜੋ ਰੰਗ ਤੁਸੀ ਰੱਖਿਆ ਚੁਬਦਾ ਸੀ ਮੈ ਬਦਲ ਦਿਤਾ ਤੇ ਅਖਰ ਵੀ ਠੀਕ ਕਰ ਦਿਤੇ

brar malke
30th May 2009, 07:50 AM
thanx 22g

jeeti
30th May 2009, 07:51 AM
ਵਧੀਆ ਹੈ ਜੀ

brar malke
30th May 2009, 07:51 AM
http://www.desicomments.com/forum/showthread.php?t=8196

brar malke
30th May 2009, 07:52 AM
http://www.desicomments.com/forum/showthread.php?t=8197

jeeti
30th May 2009, 07:56 AM
ਪਹਿਲਾ ਅੱਖਰ ਦੱਬ, ਫ਼ੇ ਰshift ਦਬਾ ਕੇ ਰਖੋcaps lock ਨੁ ਦਬਾ ਕੇ ਛਡੋ ,~ ਤੇ ਇਸ ਬਟਨ ਨੁ ਦਬਾ ਕੇ ਰਖੋ n ਟਿਪੀ ਲਈ-m ਬਿੰਦੀ ਲਈ ਹੈ shift dabaa ke rakhaNA HAI ,,,

kanwarjot
30th May 2009, 09:08 AM
bahut vadhiya brar 22ji

brar malke
30th May 2009, 09:51 AM
thanx veer g

bangerraj
30th May 2009, 10:57 AM
veer bhut jiyada wadia

brar malke
8th August 2009, 08:41 AM
thanx veer g,..

preet manu
12th January 2011, 09:09 AM
nice one

m_harsimran
12th January 2011, 09:28 AM
bhut vdiya 22 ji

brar malke
12th January 2011, 12:28 PM
thnx frds