JatT saaB
28th May 2009, 12:38 PM
“ਉਸਦਾ ਦੀਦਾਰ ਮਨ ਨੂੰ ਮੋਹ ਗਿਆ,
ਪਰ ਮੂੰਹੋ ਕੁਝ ਨਾ ਬੋਲਿਆ ਗਿਆ ।
ਉਸਦੀ ਤਕਣੀ ਤੇ ਹੀ ਅਸੀਂ ਮਰ ਗਏ,
ਉਸਦੇ ਦਿਲ 'ਚ ਕੀ ਸੀ ਨਾ ਟੋਲਿਆ ਗਿਆ ।
ਉਸਨੂੰ ਕੀ ਪਤਾ ਉਹ ਸਾਡਾ ਰੱਬ ਏ,
ਬਸ ਦਿਲ ਦਾ ਨਾਂ ਉਸ ਤੋਂ ਬੂਹਾ ਖੋਲਿਆ ਗਿਆ ।
ਉਹ ਪਲ ਕੀਮਤੀ ਸੀ ਮੇਰੇ ਲਈ ,
ਪਰ ਫੇਰ ਵੀ ਦਿਲ ਦਾ ਭੇਤ ਨਾਂ ਖੋਲਿਆ ਗਿਆ ।"
ਪਰ ਮੂੰਹੋ ਕੁਝ ਨਾ ਬੋਲਿਆ ਗਿਆ ।
ਉਸਦੀ ਤਕਣੀ ਤੇ ਹੀ ਅਸੀਂ ਮਰ ਗਏ,
ਉਸਦੇ ਦਿਲ 'ਚ ਕੀ ਸੀ ਨਾ ਟੋਲਿਆ ਗਿਆ ।
ਉਸਨੂੰ ਕੀ ਪਤਾ ਉਹ ਸਾਡਾ ਰੱਬ ਏ,
ਬਸ ਦਿਲ ਦਾ ਨਾਂ ਉਸ ਤੋਂ ਬੂਹਾ ਖੋਲਿਆ ਗਿਆ ।
ਉਹ ਪਲ ਕੀਮਤੀ ਸੀ ਮੇਰੇ ਲਈ ,
ਪਰ ਫੇਰ ਵੀ ਦਿਲ ਦਾ ਭੇਤ ਨਾਂ ਖੋਲਿਆ ਗਿਆ ।"