PDA

View Full Version : ਚਰਨਿ ਸਰਨਿ ਕੈਸੇ ਪ੍ਰਾਪਤਿ ਹੁਏ ਰਾਵਰੀ


» Kaur_Rules «
24th May 2009, 06:24 PM
ਰੂਪ ਹੀਨ ਕੁਲ ਹੀਨ ਗੁਨ ਹੀਨ ਗਿਆਨ ਹੀਨ
ਸੋਭਾ ਹੀਨ ਭਾਗ ਹੀਨ ਤਪ ਹੀਨ ਬਾਵਰੀ ॥
ਦਿ੍ਸਟਿ ਦਰਸ ਹੀਨ ਸਬਦ ਸੁਰਤਿ ਹੀਨ
ਬੁਧਿ ਬਲ ਹੀਨ ਸੂਧੇ ਹਸਤ ਨਾ ਪਾਵਰੀ ॥
ਪ੍ਰੀਤ ਹੀਨ ਰੀਤਿ ਹੀਨ ਭਾਏ ਭੈ ਪ੍ਰਤੀਤ ਹੀਨ
ਚਿਤ ਹੀਨ ਬਿਤ ਹੀਨ ਸਹਜ ਸੁਭਾਵਰੀ ॥
ਅੰਗ ਅੰਗਹੀਨ ਦੀਨਾਧੀਨ ਪਰਾਚੀਨ ਲਗਿ
ਚਰਨਿ ਸਰਨਿ ਕੈਸੇ ਪ੍ਰਾਪਤਿ ਹੁਏ ਰਾਵਰੀ ॥
~~~~~~~~~~~~~~~~~~~~~~~~~~

gurpreet singh
26th May 2009, 10:44 AM
:praying: :praying: