PDA

View Full Version : ਸਰਬੰਸ ਦਾਨੀਆ ਵੇ ਦੇਣਾ ਕੌਣ ਦੇਓਗਾ ਤੇਰਾ....


gurpreet singh
22nd May 2009, 03:05 PM
ਧਰਮ ਤੇ ਸੰਕਟ ਜਦ ਪੈਦਾ ਗੁਰੂ ਦੀ ਪਰਖੀ ਜਾਏ ਫਕੀਰੀ

ਗੁਰੂ ਤੇਗ ਬਹਾਦੁਰ ਨੂੰ ਪੰਡਤ ਕਹਿਣ ਲੱਗੇ ਕਸ਼ਮੀਰੀ
ਸਾਡੇ ਜੰਝੂ ਲਾ ਲਾ ਕੇ ਕਹਿੰਦਾ ਅੌਰੰਗਜੇਬ ਅਖੀਰੀ
ਜਾ ਦੀਨ ਕਬੂਲ ਲਵੋ ਜਾ ਫਿਰ ਚੱਕ ਲੋ ਡੰਡਾ ਡੇਰਾ
ਗੁਰੂ ਜੀ ਕਹਿੰਦੇ ਪੰਡਤਾ ਨੂੰ ਦੱਖਣਾ ਮੰਗਦੀ ਗੁਰੂ ਮੁਰੀਦੀ
ਕੋਈ ਹੈ ਸਿੱਖ ਸੰਗਤ ਚੋ ਹੋਵੇ ਜਿਸ ਨੇ ਮੌਤ ਖਰੀਦੀ
ਨਾਲ ਗੁਰੂ ਗੋਬਿੰਦ ਬੋਲ ਪਏ ਆਪਤੋ ਵੱਡਾ ਕੌਣ ਵਢੇਰਾ
ਸਰਬੰਸ ਦਾਨੀਆ ਵੇ ਦੇਣਾ ਕੌਣ ਦੇਓਗਾ ਤੇਰਾ
ਸਰਬੰਸ ਦਾਨੀਆ ਵੇ ਦੇਣਾ ਕੌਣ ਦੇਓਗਾ ਤੇਰਾ

gurpreet singh
22nd May 2009, 03:08 PM
os guru dey naam jis di talwar ney julam di haneri jo iran to challi c
jis ney duniya dey sab doojey dharama nu tabbah karta par guru pita di talwar os nu rok taa aapni taaqat tey shaqti naal......

gurpreet singh
22nd May 2009, 04:02 PM
we salute guru ji

GURI Ludhianvi
22nd May 2009, 04:07 PM
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ....

rajan singh patialvi
22nd May 2009, 04:09 PM
DHAN DHAN PITA DHAN DHAN KUL..DHAN DHAN SO JANNI JIN GURU JANYA MAYE

GURU TEG BAHADUR JI DE PITA : GURU HARGOBIND SAHIB JI.........
jina ne mugal's against talwar chuki

ago GURU GOBIND SINGH ji de Pita GURU TEG BAHADUR JI....
jinea ne shaheedi deke Mugal's di Jarr pat ti India toh

Ago GURU GOBIND SINGH ji ne ta CHAK TE SAREE...
india aj sirf una karke hi free aaa

gurpreet singh
22nd May 2009, 04:10 PM
sahi keha veer ji

rajan singh patialvi
22nd May 2009, 04:28 PM
thanks veere.....

bellicose parminder
22nd May 2009, 04:30 PM
vry nic thread.........

» Kaur_Rules «
22nd May 2009, 04:45 PM
waheguru ji ka khalsa waheguru ji ki fateh ji..................

gurpreet bhut vadiya likhya ji tusi......................

gurpreet singh
22nd May 2009, 04:47 PM
haa g thnxxx

gurpreet singh
22nd May 2009, 05:56 PM
eey taa sab guru ji ney jo mahaan hun

jeeti
22nd May 2009, 10:04 PM
ਪਰਭ ਜੀ ਗੁਰਦਾਸ ਮਾਨ ਸਹਿਬ ਕਿਸੇ ਫ਼ਕੀਰ ਬਾਬੇ ਕੋਲ ਬੈਠੇ ਸੀ ਉਸੇ ਵਕਤ ਕੋਈ ਸਰਦਾਰ ਆਦਮੀ ਆ ਕੇ ਬਾਬਾ ਜੀ ਦੇ ਪੈਰੀ ਹਥ ਲਾਕੇ ਬੈਠ ਗਿਆ ਤਾ ਬਾਬਾ ਜੀ ਨੇ ਕਿਹਾ ਤੇਨੁੰ ਕੀ ਮੇਰੇ ਕੋਲ ਆਉਣ ਦੀ ਲੋੜ ਸੀ ਤੇਰੇ ਕੋਲ ਤਾ ਸਰਬੰਸ ਦਾਨੀ ਗੁਰੁ ਹੈਗਾ ਜੋ ਸਾਰਾ ਕੁਸ਼ ਵਾਰ ਗਿਆ ਉਹਨਾ ਦਾ ਦੇਣਾ ਨਹੀ ਦਿਤਾ ਜਾ ਸਕਦਾ, ਤਾ ਉਸ ਤੋ ਬਾਦ ਇਹ ਲਾਈਨਾ ਮਾਨ ਸਾਹਿਬ ਨੂੰ ਜਚ ਗਈਆ ਤੇ ਉਹਨਾ ਨੇ ਗੀਤ ਬਣਾ ਦਿਤਾ ਜੋ ਮੇਰਾ ਮਨ੍ਪਸੰਦ ਗੀਤ ਆ

gurpreet singh
22nd May 2009, 10:06 PM
jeeti veer ji tusi sahi keha

=V.I.P_Jatt=
23rd May 2009, 01:34 PM
bahut vadiya
thanks 4 share

мαђαℓ sααß
23rd May 2009, 01:40 PM
bahut vadiya jii

gurpreet singh
23rd May 2009, 02:01 PM
thnx fr all

_ρυяє ρυηנαвαη_
17th August 2009, 01:08 PM
bahutt vadhiyaaaaa g....

~~!! MEHMI !!~~
17th August 2009, 03:45 PM
ਪਰਭ ਜੀ ਗੁਰਦਾਸ ਮਾਨ ਸਹਿਬ ਕਿਸੇ ਫ਼ਕੀਰ ਬਾਬੇ ਕੋਲ ਬੈਠੇ ਸੀ ਉਸੇ ਵਕਤ ਕੋਈ ਸਰਦਾਰ ਆਦਮੀ ਆ ਕੇ ਬਾਬਾ ਜੀ ਦੇ ਪੈਰੀ ਹਥ ਲਾਕੇ ਬੈਠ ਗਿਆ ਤਾ ਬਾਬਾ ਜੀ ਨੇ ਕਿਹਾ ਤੇਨੁੰ ਕੀ ਮੇਰੇ ਕੋਲ ਆਉਣ ਦੀ ਲੋੜ ਸੀ ਤੇਰੇ ਕੋਲ ਤਾ ਸਰਬੰਸ ਦਾਨੀ ਗੁਰੁ ਹੈਗਾ ਜੋ ਸਾਰਾ ਕੁਸ਼ ਵਾਰ ਗਿਆ ਉਹਨਾ ਦਾ ਦੇਣਾ ਨਹੀ ਦਿਤਾ ਜਾ ਸਕਦਾ, ਤਾ ਉਸ ਤੋ ਬਾਦ ਇਹ ਲਾਈਨਾ ਮਾਨ ਸਾਹਿਬ ਨੂੰ ਜਚ ਗਈਆ ਤੇ ਉਹਨਾ ਨੇ ਗੀਤ ਬਣਾ ਦਿਤਾ ਜੋ ਮੇਰਾ ਮਨ੍ਪਸੰਦ ਗੀਤ ਆ

oh baley jeeti paji wht a reply i like it yaaaaar thx for shairing with us this lines

Param Sandhu
17th August 2009, 03:47 PM
vry nic thread.........

lakhwinderbatth
18th August 2009, 01:25 AM
bahut vadiya

gurpreet singh
18th August 2009, 08:50 AM
thnx to ll

pam kaur
20th August 2009, 11:46 AM
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ...

jass_cancerian
22nd August 2009, 08:16 PM
bohut bohut khoob ji,