PDA

View Full Version : Part 1 - ਬਖਸ਼ (Revised Edition)


GURI Ludhianvi
16th May 2009, 08:58 PM
Thanks everybody for appreciating my previous poem ਬਖਸ਼ ....

Now considering suggestion of many good poets here.. i have revised my poem and improved the vocabulary.. Hope u like it..
If still there's any shortcoming.. feel free to comment about it..


ਮੇਰੀ ਕਵਿਤਾ ਬਖਸ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ.... ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ...
ਸਾਰੇ ਦੋਸਤਾਂ ਮਿੱਤਰਾਂ ਦੇ ਕਹਿਣ ਤੇ ਹੁਣ ਮੈਂ ਆਪਣੀ ਇਸ ਕਵਿਤਾ ਨੂੰ ਇੱਕ ਨਵੇਂ ਰੂਪ ’ਚ ਪੇਸ਼ ਕੀਤਾ ਹੈ... ਉਮੀਦ ਹੈ ਤੁਹਾਨੂੰ ਪਸੰਦ ਆਵੇਗੀ...
ਜੇ ਅਜੇ ਵੀ ਕੋਈ ਕਮੀ ਪੇਸ਼ੀ ਹੋਵੇ ਤਾਂ ਬੇਝਿਜਕ ਦਸਣਾ....



ਪੇਸ਼ ਹੈ ਨਜ਼ਮ ਇੱਕ ‘ਬਖਸ਼’ ਦੀ....


ਦਿਲ ਮੇਰੇ ਇਸ ਚੰਦਰੇ ਨੂੰ, ਕੋਈ ਭੈੜੀ ਮਰਜ਼ ਲੱਗ ਗਈ ਏ...
ਨਾ ਦੁੱਖ ਲੱਗੇ ਨਾ ਦਰਦ ਹੋਵੇ, ਸੀਨੇ ਚੀਸ ਮਿੱਠੀ ਜਿਹੀ ਪੈ ਗਈ ਏ..
ਉਸ ਨੂਰਾਨੀ ਮੁੱਖੜੇ ਨੇ, ਲੱਗਦੈ ਕੋਈ ਇਲਮ ਅਜਿਹਾ ਕੀਤਾ ਏ
ਦਿਲ ਜਿਹੜਾ ਸੀ ਪੱਥਰ ਵਰਗਾ,
ਮੋਮ ਵਾਂਗ ਪਿਘਲਣ ਨੂੰ ਜੀਅ ਕਰਦਾ..

ਜਿੰਦ ਮੇਰੀ ਹੁਣ ਮੈਨੂੰ ਕਹੇ, ਤੇਰੇ ਲਈ ਕੁਝ ਨੀ ਕਰਨਾ ਏ...
ਭਾਵੇਂ ਮਰਨਾ ਪਏ ਮੈਨੂੰ ਲੱਖ ਵਾਰ, ਬੱਸ ਉਹਦੇ ਲਈ ਹੀ ਮਰਨਾ ਏ...
ਮੈਂ ਸਦਾ ਧੜਕਾਂ ਉਹਦੀ ਯਾਦ ’ਚ, ਦਿਲ ਤਾਂਘ ਇਹੋ ਹੁਣ ਰੱਖਦਾ ਏ...
ਨਹੀਂ ਸੌਣਾ ਮੈਂ ਹੁਣ ਕਹੇ ਇਹ ਚੰਦਰਾ,
ਮੇਰਾ ਰਾਤਾਂ ਜਾਗ ਕੱਟਣ ਨੂੰ ਜੀਅ ਕਰਦਾ...

ਆਪਣ ਦਿਲ ਏ ਸੋਹਲ ਜਿਹਾ, ਬੱਸ ਹੁਣ ਤੇਰੇ ਨਾਵੇਂ ਕਰਨਾ ਏ
ਛੱਡ ਮੋਹ ਇਹ ਦੁਨਿਆਂ ਦਾ, ਕਹੇ ਤੇਰੇ ਤੰਦਾ ਨਾਲ ਜੁੜਨਾ ਏ...
ਬਹੁਤ ਰੋਕਿਆ ਇਸ ਨੂੰ ਪਰ, ਹੁਣ ਇਹ ਗੱਲ ਹੈ ਇੱਕੋ ਕਹਿੰਦਾ...
ਸਾਰੀ ਉਮਰ ਧੜਕ ਲਿਆ ਮੇਰੇ ਲਈ,
ਹੁਣ ਤੇਰੇ ਲਈ ਰੁਕ ਜਾਣ ਨੂੰ ਜੀਅ ਕਰਦਾ...

ਚਿੱਤ ਮੇਰਾ ਹੁਣ ਕਰਦਾ ਕਿ ਮੈਂ ਇਸ ਦੁਨਿਆ ਨੂੰ ਛੱਡਣਾ ਏ
ਬਹੁਤ ਦੂਰ ਇਸ ਜਹਾਨ ਤੋਂ ਨਗਰੀ ਪਿਆਰ ਦੀ ’ਚ ਜਾ ਵੱਸਣਾ ਏ..
ਦਿਲ ਕਰਦਾ ਹੁਣ ਪਾ ਗਲਵੱਕੜੀ ਤੇਰੇ ਵਿੱਚ ਮੈਂ ਸਮਾ ਜਾਵਾਂ
ਦੁਨਿਆ ਤੋਂ ਤੇਰੇ ਪਿਆਰ ’ਚ,
ਮਰਜਾਣਾ ਝੱਲਾ ਅਖਵਾਉਣ ਨੂੰ ਜੀਅ ਕਰਦਾ...

ਹੁਣ ਰਚਨਾ ਹਰ ਇੱਕ ਅਸਾਡੀ, ਬੱਸ ਤੇਰੇ ਨਾਵੇਂ ਰਹਿ ਗਈ ਏ...
‘ਗੁਰੀ’ ਦੇ ਹਰ ਕਲਾਮ ਵਿੱਚ, ਬੱਸ ਚਰਚਾ ਹੀ ਤੇਰੀ ਰਹਿ ਗਈ ਏ...
ਤੇਰੇ ਨਾਵੇਂ ਲਿਖੇ ਹੋਏ ਕਲਾਮ ਹੁਣ, ਸਭੇ ਤੇਰੇ ਹਵਾਲੇ ਕਰਨੇ ਨੇ...
ਤੂੰ ਪੜ੍ਹ ਕੇ ਕਰੇਂ ਮਹਿਸੂਸ ਮੈਨੂੰ,
ਤੇਰੇ ਦਿਲੀਂ ਅਹਿਸਾਸ ਜਗਾਉਣ ਨੂੰ ਜੀਅ ਕਰਦਾ...


http://www.desicomments.com/forum/attachment.php?attachmentid=401&d=1242487599

Mrs. றαђαℓ
16th May 2009, 09:14 PM
ਦਿਲ ਕਰਦਾ ਹੁਣ ਪਾ ਗਲਵੱਕੜੀ ਤੇਰੇ ਵਿੱਚ ਮੈਂ ਸਮਾ ਜਾਵਾਂ
ਦੁਨਿਆ ਤੋਂ ਤੇਰੇ ਪਿਆਰ ’ਚ,
ਮਰਜਾਣਾ ਝੱਲਾ ਅਖਵਾਉਣ ਨੂੰ ਜੀਅ ਕਰਦਾ..

bhut ee vdia ji

GURI Ludhianvi
16th May 2009, 09:15 PM
Thanku Jot ji ... hun dasso koi kami taa nahi reh gayi....?

PaNNu751
16th May 2009, 09:34 PM
ਚਿੱਤ ਮੇਰਾ ਹੁਣ ਕਰਦਾ ਕਿ ਮੈਂ ਇਸ ਦੁਨਿਆ ਨੂੰ ਛੱਡਣਾ ਏ
ਬਹੁਤ ਦੂਰ ਇਸ ਜਹਾਨ ਤੋਂ ਨਗਰੀ ਪਿਆਰ ਦੀ ’ਚ ਜਾ ਵੱਸਣਾ ਏ..
ਦਿਲ ਕਰਦਾ ਹੁਣ ਪਾ ਗਲਵੱਕੜੀ ਤੇਰੇ ਵਿੱਚ ਮੈਂ ਸਮਾ ਜਾਵਾਂ
ਦੁਨਿਆ ਤੋਂ ਤੇਰੇ ਪਿਆਰ ’ਚ,
ਮਰਜਾਣਾ ਝੱਲਾ ਅਖਵਾਉਣ ਨੂੰ ਜੀਅ ਕਰਦਾ..


very nice lines veer jiiiiiii

GILL SAAB™®
16th May 2009, 09:38 PM
wah ..bahut vadiya aa guri ....changa likhde raho mittra

GURI Ludhianvi
16th May 2009, 09:51 PM
ਚਿੱਤ ਮੇਰਾ ਹੁਣ ਕਰਦਾ ਕਿ ਮੈਂ ਇਸ ਦੁਨਿਆ ਨੂੰ ਛੱਡਣਾ ਏ
ਬਹੁਤ ਦੂਰ ਇਸ ਜਹਾਨ ਤੋਂ ਨਗਰੀ ਪਿਆਰ ਦੀ ’ਚ ਜਾ ਵੱਸਣਾ ਏ..
ਦਿਲ ਕਰਦਾ ਹੁਣ ਪਾ ਗਲਵੱਕੜੀ ਤੇਰੇ ਵਿੱਚ ਮੈਂ ਸਮਾ ਜਾਵਾਂ
ਦੁਨਿਆ ਤੋਂ ਤੇਰੇ ਪਿਆਰ ’ਚ,
ਮਰਜਾਣਾ ਝੱਲਾ ਅਖਵਾਉਣ ਨੂੰ ਜੀਅ ਕਰਦਾ..


Very nice lines veer jiiiiiii


ਬਹੁਤ ਬਹੁਤ ਧੰਨਵਾਦ pannu ਜੀ....

brar malke
16th May 2009, 11:15 PM
gall baat hai bai g.............

Aman Kharoud
17th May 2009, 12:04 AM
22 ji...very-2-4 good. I like so much....

» Kaur_Rules «
17th May 2009, 12:23 AM
bhut vadiya veer ji.......................................

bellicose parminder
17th May 2009, 06:08 AM
vry nic guri 22.........

bangerraj
17th May 2009, 06:34 AM
bhut vadiya veer ji.......................................

GURI Ludhianvi
17th May 2009, 07:45 AM
wah ..bahut vadiya aa guri ....changa likhde raho mittra

Thanks Gill 22....

GURI Ludhianvi
17th May 2009, 07:46 AM
22 ji...very-2-4 good. I like so much....


:thankyou: veere.....

rajan singh patialvi
17th May 2009, 07:58 AM
ਹੀਂ ਸੌਣਾ ਮੈਂ ਹੁਣ ਕਹੇ ਇਹ ਚੰਦਰਾ,
ਮੇਰਾ ਰਾਤਾਂ ਜਾਗ ਕੱਟਣ ਨੂੰ ਜੀਅ ਕਰਦਾ...

:nicethread:

GURI Ludhianvi
17th May 2009, 08:00 AM
ਹੀਂ ਸੌਣਾ ਮੈਂ ਹੁਣ ਕਹੇ ਇਹ ਚੰਦਰਾ,
ਮੇਰਾ ਰਾਤਾਂ ਜਾਗ ਕੱਟਣ ਨੂੰ ਜੀਅ ਕਰਦਾ...

:nicethread:

:thanks: Rajan ji...

ginny
17th May 2009, 08:11 AM
:clapping:

keep it up bruv :)

GURI Ludhianvi
17th May 2009, 08:13 AM
thanks ginny ji.... jaldi hi dusra part lai ke aunga...

deep dhaliwal
17th May 2009, 08:37 AM
vakhri g gal e ehdi;.... nice......

gabhru punjabi
17th May 2009, 08:57 AM
Wah g wah . . Sawad a gea. . . . .Jaldi ao dusra v lai k part ehda. . . Wa all are waiting. . . . . .!

GURI Ludhianvi
17th May 2009, 09:43 AM
gall baat hai bai g.............


thanks brar veere....

GURI Ludhianvi
17th May 2009, 09:44 AM
Thankx prabh and lucky ji...

GURI Ludhianvi
17th May 2009, 09:44 AM
bhut vadiya veer ji.......................................

thanks banger ji..

GURI Ludhianvi
17th May 2009, 09:45 AM
thanks Deep veere and lovebains ji...

Happyforever
17th May 2009, 10:16 AM
wah ji bhut vadia likhiya........

prince makkar
17th May 2009, 10:20 AM
ਤੂੰ ਪੜ੍ਹ ਕੇ ਕਰੇਂ ਮਹਿਸੂਸ ਮੈਨੂੰ,
ਤੇਰੇ ਦਿਲੀਂ ਅਹਿਸਾਸ ਜਗਾਉਣ ਨੂੰ ਜੀਅ ਕਰਦਾ...

sadke tere bai g , dil khush kar ta :)

GURI Ludhianvi
17th May 2009, 10:20 AM
thanx every body....

Jagpreet
17th May 2009, 10:21 AM
bahut hi vadiya likhya hai 22 ......

GURI Ludhianvi
17th May 2009, 12:29 PM
ਤੂੰ ਪੜ੍ਹ ਕੇ ਕਰੇਂ ਮਹਿਸੂਸ ਮੈਨੂੰ,
ਤੇਰੇ ਦਿਲੀਂ ਅਹਿਸਾਸ ਜਗਾਉਣ ਨੂੰ ਜੀਅ ਕਰਦਾ...

sadke tere bai g , dil khush kar ta :)


thanks Prince ji...

Kamboj1990
17th May 2009, 12:44 PM
ਚਿੱਤ ਮੇਰਾ ਹੁਣ ਕਰਦਾ ਕਿ ਮੈਂ ਇਸ ਦੁਨਿਆ ਨੂੰ ਛੱਡਣਾ ਏ
ਬਹੁਤ ਦੂਰ ਇਸ ਜਹਾਨ ਤੋਂ ਨਗਰੀ ਪਿਆਰ ਦੀ ’ਚ ਜਾ ਵੱਸਣਾ ਏ..


:clap2:bda changa hai g:)

GURI Ludhianvi
17th May 2009, 12:45 PM
ਚਿੱਤ ਮੇਰਾ ਹੁਣ ਕਰਦਾ ਕਿ ਮੈਂ ਇਸ ਦੁਨਿਆ ਨੂੰ ਛੱਡਣਾ ਏ
ਬਹੁਤ ਦੂਰ ਇਸ ਜਹਾਨ ਤੋਂ ਨਗਰੀ ਪਿਆਰ ਦੀ ’ਚ ਜਾ ਵੱਸਣਾ ਏ..


:clap2:bda changa hai g:)


thanx sweety....

arvind gill
17th May 2009, 01:25 PM
ਆਪਣ ਦਿਲ ਏ ਸੋਹਲ ਜਿਹਾ, ਬੱਸ ਹੁਣ ਤੇਰੇ ਨਾਵੇਂ ਕਰਨਾ ਏ
ਛੱਡ ਮੋਹ ਇਹ ਦੁਨਿਆਂ ਦਾ, ਕਹੇ ਤੇਰੇ ਤੰਦਾ ਨਾਲ ਜੁੜਨਾ ਏ...
ਬਹੁਤ ਰੋਕਿਆ ਇਸ ਨੂੰ ਪਰ, ਹੁਣ ਇਹ ਗੱਲ ਹੈ ਇੱਕੋ ਕਹਿੰਦਾ...
ਸਾਰੀ ਉਮਰ ਧੜਕ ਲਿਆ ਮੇਰੇ ਲਈ,
ਹੁਣ ਤੇਰੇ ਲਈ ਰੁਕ ਜਾਣ ਨੂੰ ਜੀਅ ਕਰਦਾ...


bala hee vadiya hai veer.,....
kafee sudar geya,,
vaise eh babhi layee see............???????????

GURI Ludhianvi
17th May 2009, 01:28 PM
ਆਪਣ ਦਿਲ ਏ ਸੋਹਲ ਜਿਹਾ, ਬੱਸ ਹੁਣ ਤੇਰੇ ਨਾਵੇਂ ਕਰਨਾ ਏ
ਛੱਡ ਮੋਹ ਇਹ ਦੁਨਿਆਂ ਦਾ, ਕਹੇ ਤੇਰੇ ਤੰਦਾ ਨਾਲ ਜੁੜਨਾ ਏ...
ਬਹੁਤ ਰੋਕਿਆ ਇਸ ਨੂੰ ਪਰ, ਹੁਣ ਇਹ ਗੱਲ ਹੈ ਇੱਕੋ ਕਹਿੰਦਾ...
ਸਾਰੀ ਉਮਰ ਧੜਕ ਲਿਆ ਮੇਰੇ ਲਈ,
ਹੁਣ ਤੇਰੇ ਲਈ ਰੁਕ ਜਾਣ ਨੂੰ ਜੀਅ ਕਰਦਾ...


bala hee vadiya hai veer.,....
kafee sudar geya,,
vaise eh babhi layee see............???????????


thanx veere...

haan ohde layi hi e.. usde name te taan title likheya e.....

arvind gill
17th May 2009, 01:34 PM
thik hai chadayee hai teree,,

GURI Ludhianvi
17th May 2009, 01:39 PM
thik hai chadayee hai teree,,

chadayi kahdi... oh taan..

jawaab deyi jaandi a.. hayo mereya rabbba...

arvind gill
17th May 2009, 01:45 PM
guri 22 manna le ohnu .......gulabo da kehda chad...ohdee fikar kar....

GURI Ludhianvi
17th May 2009, 01:53 PM
guri 22 manna le ohnu .......gulabo da kehda chad...ohdee fikar kar....

gulabo nu taan main janda vi nahi....

arvind gill
17th May 2009, 02:06 PM
gulabo nu taan main janda vi nahi....
hon ta gall udd gee 22

GURI Ludhianvi
17th May 2009, 02:25 PM
bahut hi vadiya likhya hai 22 ......


thanks jagpreet...

gabru
17th May 2009, 06:47 PM
nice hai g,,,,,

GURI Ludhianvi
17th May 2009, 08:54 PM
thnaks gabru ji...

stylishheer
18th May 2009, 11:33 AM
very nice..........keep it up......

harry_tangra
18th May 2009, 01:36 PM
veer g ...boht hi wadia hai....its realy heart touching...
keep it up ...lagge raho...
tuhadi likhavat boht sohni hai...

GURI Ludhianvi
18th May 2009, 02:46 PM
very nice..........keep it up......

Thanks Jassi ji....

GURI Ludhianvi
18th May 2009, 07:29 PM
veer g ...boht hi wadia hai....its realy heart touching...
keep it up ...lagge raho...
tuhadi likhavat boht sohni hai...



:thanks: 22 g....

gurpreet singh
18th May 2009, 08:38 PM
modern mirza galib ji ..... very gud

GURI Ludhianvi
18th May 2009, 10:36 PM
modern mirza galib ji ..... very gud


:thanks: for ur appreciation Gurpreet ji....

Honey Walia
18th May 2009, 10:58 PM
bhut vadiya veer ggggg...............!!!!!!!!!!!!!!!!!!!

GURI Ludhianvi
19th May 2009, 12:11 AM
Thanks veere....

mittal8990
19th May 2009, 09:20 AM
bahut vadiya hai 22 g......

GURI Ludhianvi
19th May 2009, 12:27 PM
bahut vadiya hai 22 g......


thanks veerji...

vskhurma
19th May 2009, 05:52 PM
va ji vah,kmal aa,,,,,,,phate chal te,,bohat sohni aa.....

harleen
19th May 2009, 07:39 PM
awesome!
good work!
keep it up!

GURI Ludhianvi
20th May 2009, 07:30 AM
va ji vah,kmal aa,,,,,,,phate chal te,,bohat sohni aa.....


bahut bahut dhanwaad tuhada veere...

GURI Ludhianvi
20th May 2009, 02:50 PM
awesome!
good work!
keep it up!


Thanks Harleen...

cinderella
21st May 2009, 09:22 AM
hayee..ehne..sohni
tusin..te..fatteh..hi..chuk..te
bahut..sohna..lekhiya..ji
veery..verryyy..nice
:clap::clap::clap:

deep_brar
21st May 2009, 10:38 AM
bhut vadiya....veer

GURI Ludhianvi
21st May 2009, 02:56 PM
hayee..ehne..sohni
tusin..te..fatteh..hi..chuk..te
bahut..sohna..lekhiya..ji
veery..verryyy..nice
:clap::clap::clap:

Thanks Karam ji...

мαђαℓ sααß
21st May 2009, 04:08 PM
bahut vadiya guri ...........

GURI Ludhianvi
21st May 2009, 08:22 PM
bhut vadiya....veer

Thanks Brar veere...

GURI Ludhianvi
22nd May 2009, 07:34 AM
bahut vadiya guri ...........

Thanks Mahal veere....

GURI Ludhianvi
22nd May 2009, 02:27 PM
bhut vadiya....veer


Thanks veere...

punjaban jatti
22nd May 2009, 10:45 PM
boht vadiya jiiiii........

GURI Ludhianvi
23rd May 2009, 08:36 AM
boht vadiya jiiiii........

Thanks ji...

ramgariya boy
23rd May 2009, 08:42 AM
ਚਿੱਤ ਮੇਰਾ ਹੁਣ ਕਰਦਾ ਕਿ ਮੈਂ ਇਸ ਦੁਨਿਆ ਨੂੰ ਛੱਡਣਾ ਏ
ਬਹੁਤ ਦੂਰ ਇਸ ਜਹਾਨ ਤੋਂ ਨਗਰੀ ਪਿਆਰ ਦੀ ’ਚ ਜਾ ਵੱਸਣਾ ਏ..
ਦਿਲ ਕਰਦਾ ਹੁਣ ਪਾ ਗਲਵੱਕੜੀ ਤੇਰੇ ਵਿੱਚ ਮੈਂ ਸਮਾ ਜਾਵਾਂ
ਦੁਨਿਆ ਤੋਂ ਤੇਰੇ ਪਿਆਰ ’ਚ,
ਮਰਜਾਣਾ ਝੱਲਾ ਅਖਵਾਉਣ ਨੂੰ ਜੀਅ ਕਰਦਾ...

bahut vadia veer ji

=V.I.P_Jatt=
23rd May 2009, 11:58 AM
:O oh teri 22 aah tusi likhiya ???

bahut hi vadiya likhiya aa

GURI Ludhianvi
23rd May 2009, 01:29 PM
ਚਿੱਤ ਮੇਰਾ ਹੁਣ ਕਰਦਾ ਕਿ ਮੈਂ ਇਸ ਦੁਨਿਆ ਨੂੰ ਛੱਡਣਾ ਏ
ਬਹੁਤ ਦੂਰ ਇਸ ਜਹਾਨ ਤੋਂ ਨਗਰੀ ਪਿਆਰ ਦੀ ’ਚ ਜਾ ਵੱਸਣਾ ਏ..
ਦਿਲ ਕਰਦਾ ਹੁਣ ਪਾ ਗਲਵੱਕੜੀ ਤੇਰੇ ਵਿੱਚ ਮੈਂ ਸਮਾ ਜਾਵਾਂ
ਦੁਨਿਆ ਤੋਂ ਤੇਰੇ ਪਿਆਰ ’ਚ,
ਮਰਜਾਣਾ ਝੱਲਾ ਅਖਵਾਉਣ ਨੂੰ ਜੀਅ ਕਰਦਾ...

bahut vadia veer ji


thanks veere...

GURI Ludhianvi
10th June 2009, 10:40 AM
:O oh teri 22 aah tusi likhiya ???

bahut hi vadiya likhiya aa

haanji veer mai hi likheya e...

bas jo dil kehnda oh likhi jayi da.....

Thanks for reading...

Param Sandhu
11th June 2009, 04:00 PM
Bhuttttttttt vadia ji........

kler
12th June 2009, 12:45 PM
ਲੋਕੀਂ ਪਿਆਰਾਂ ਨੂੰ ਕਲਾਵੇ ਲੈ ਘੂਕ ਸੌਂ ਗਏ,
ਅਸੀਂ ਰੁੱਸੀਆਂ ਮੁਹੱਬਤਾਂ ਮਨਾਉਂਦੇ ਰਹਿ ਗਏ ।


ਸਾਡੀ ਇਕ ਵੀ ਨਾ ਸੁਣੀ ਉਹ ਕਠੋਰ ਦਿਲ ਨੇ,
ਅਸੀਂ ਹੱਥ ਜੋੜ ਤਰਲੇ ਪਾਉਂਦੇ ਰਹਿ ਗਏ ।


ਉਹ ਤੁਰਗੇ ਝੰਜੋੜ ਕੇ ਪਿਆਸੇ ਦਿਲ ਨੂੰ,
ਅਸੀਂ ਹੌਕਿਆਂ ਦੇ ਹਾਸੇ ਜਿਹੇ ਬਣਾਉਂਦੇ ਰਹਿ ਗਏ ।


ਉਹ ਕਾਫ਼ਲੇ 'ਨਾ ਰਲ੍ਹ ਮੰਜ਼ਲਾਂ ਨੂੰ ਧਾਅ ਗਏ,
ਅਸੀਂ ਥਲਾਂ ਵਿੱਚ ਤਲ੍ਹੀਆਂ ਮਚਾਉਂਦੇ ਰਹਿ ਗਏ ।


ਉਹਨਾਂ ਖ਼ਤ ਵੀ ਨਾ ਹੱਥ ਕਦੇ ਦਿੱਤਾ ਡਾਕੀਏ,
ਅਸੀਂ ਭੱਜ ਭੱਜ ਬੂਹੇ ਤਕ ਆਉਂਦੇ ਰਹਿ ਗਏ ।


ਕਾਸ਼ ਝੂਠਾ-ਮੂਠਾ ਆਉਂਣ ਦਾ ਉਹ ਲਾਰਾ ਲਾ ਜਾਂਦੇ,
ਅਸੀਂ ਸੁੰਨੇ ਵਿਹੜੇ ਔਸੀਆਂ ਨੂੰ ਪਾਉਂਦੇ ਰਹਿ ਗਏ ।


ਉਹ ਸੁਫ਼ਨੇ 'ਚ ਆਉਣੋਂ ਵੀ ਇਨਕਾਰੀ ਹੋ ਗਏ,
ਅਸੀਂ ਜਾਗੋਮੀਟੇ ਨੈਣਾਂ 'ਚ ਲਿਆਉਂਦੇ ਰਹਿ ਗਏ ।


ਸਾਡੇ ਕਾਲਿਆਂ ਨੂੰ ਚਿੱਟਾ ਜਾਏ ਰੰਗ ਚੜ੍ਹਿਆ,
ਅਸੀਂ ਹਾਰਾਂ ਤੇ ਸ਼ਿੰਗਾਰਾਂ ਨੂੰ ਲਗਾਉਂਦੇ ਰਹਿ ਗਏ ।


ਉਹਦੇ ਆਉਣ ਦੀਆਂ ਆਸਾਂ ਦੇ ਜੋ ਬਾਲੇ ਦੀਵੇ ਸੀ,
ਅਸੀਂ ਲੌਆਂ ਨੂੰ ਹੀ ਵਾਅ ਤੋਂ ਬਚਾਉਂਦੇ ਰਹਿ ਗਏ ।



ਕਿਸੇ ਹੋਰ ਨਾਲ ਟੁਰ ਗਏ ਉਹ ਡੋਲੀ ਚੜ੍ਹਕੇ,
ਅਸੀਂ ਸੱਜਣਾਂ ਲਈ ਸੇਜ਼ ਨੂੰ ਵਿਛਾਉਂਦੇ ਰਹਿ ਗਏ ।


ਗ਼ੈਰਾਂ ਨੂੰ ਉਹ ਬਾਗ਼ਾਂ 'ਚ ਚੂਪਾਉਂਣ ਅੰਬੀਆਂ,
ਅਸੀਂ ਪਾਣੀ ਭਰ ਮਸ਼ਕਾਂ ਪਾਉਂਦੇ ਰਹਿ ਗਏ ।


ਯਾਰ ਵਫ਼ਾ ਦੀਆਂ ਬੇੜੀਆਂ ਨੂੰ ਵਿੱਚੇ ਡੋਬ ਗਏ,
ਅਸੀਂ ਹਾੜ੍ਹਿਆਂ ਦੇ ਚੱਪੂ ਜੇ ਚਲਾਉਂਦੇ ਰਹਿ ਗਏ ।


ਉਹ ਲੈਲਾ ਦੇ ਨਾਂਉਂ ਨੂੰ ਵੀ ਲਾਜ ਲਾ ਗਏ,
ਅਸੀਂ ਲੋਕਾਂ ਕੋਲੋਂ ਮਜਨੂੰ ਕਹਾਉਂਦੇ ਰਹਿ ਗਏ ।


ਭਾਵੇਂ ਕਿਸੇ ਵੀ ਜਨਮ ਉਹ ਆਉਣ ਮੁੜ ਕੇ,
ਅਸੀਂ ਰੱਬ ਵਾਂਗ ਯਾਰ ਨੂੰ ਧਿਆਉਂਦੇ ਰਹਿ ਗਏ.....

GURI Ludhianvi
12th June 2009, 07:36 PM
Thanks for reading 22 g....

par apniya poems... please ik alag thread ch post.... karo....

* Eя. Gυяѕιмяαη Sιηgн *
5th May 2010, 07:06 PM
Bahut vadia veer g.......very nyc....

sorry bro, for commenting late......

GURI Ludhianvi
7th May 2010, 11:11 AM
Koyi gal ni 22.... sorry kahdi....

Thanks.. :)....

amrit_preet4u
26th July 2010, 03:27 PM
bahut vadia veere...............

GURI Ludhianvi
17th August 2010, 08:47 PM
Thanx veere.... :)

Moderator
21st August 2012, 10:01 PM
es to upper ta rabb he aaa :)