PDA

View Full Version : Aao dekhiye assi kine ku % percent sikh ha


» Kaur_Rules «
15th May 2009, 11:21 AM
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

Shri guru granth sahib ji anusar kon hai guru ka asli sikh Aao dekhiye assi kine ku % percent sikh ha :-

1. ਧਰਮ ਦੀ (ਸੱਚ ’ਤੇ ਆਧਾਰਤ) ਦਸਾਂ ਨਹੁੰਆ ਦੀ ਸੁੱਚੀ ਕਿਰਤ ਕਰਨੀ।
2. ਵੰਡ ਛਕਣਾ –
3. ਨਾਮ ਜਪਣਾ, ਕਿਰਤ ਕਰਦਿਆਂ, ਪ੍ਰਭੂ-ਪਿਤਾ ਯਾਦ ਵਿੱਚ ਰਹਿਣ ਦਾ ਯਤਨ ਕਰਨਾ।
4. ਕੇਸਾਂ ਦੇ ਸਤਿਕਾਰ ਲਈ ਇਨ੍ਹਾਂ ਨੂੰ ਹਰ ਵੱਕਤ ਦਸਤਾਰ/ਚੁੰਨੀ ਨਾਲ ਢੱਕ ਕੇ ਰੱਖਣਾ।
5.ਅੰਮ੍ਰਿਤ ਵੇਲੇ ਦੀ ਪ੍ਰਭੂ-ਪਿਤਾ ਦੀ ਸਿਫ਼ਤ ਸਾਲਾਹ ਕਰਨੀ।
6. ਕਿਸੇ ਦੇਹਧਾਰੀ (ਸੰਤ-ਬਾਬਾ ਵਗ਼ੈਰਾ) ਅੱਗੇ ਮੱਥਾ ਨਹੀਂ ਟੇਕਣਾ।
7. ਤਮਾਕੂ ਅਤੇ ਹੋਰ ਹਰ ਪਰਕਾਰ ਦੇ ਨਸ਼ੇ ਦੀ ਵਰਤੋਂ ਨਹੀਂ ਕਰਨੀ।
8. ਪਰਾਈ ਇਸਤਰੀ ਜਾਂ ਪਰਾਏ ਪੁਰਸ਼ ਦਾ ਤਨ ਨੂੰ ਮੈਲੀ (ਵਿਕਾਰੀ) ਨਜ਼ਰ ਨਾਲ ਨਹੀਂ ਤੱਕਣਾ।
9ਕਿਸੇ ’ਤੇ ਜ਼ੁਲਮ ਜਾਂ ਧੱਕਾ ਨਹੀਂ ਕਰਨਾ, ਪਰਾਇਆ ਹੱਕ ਨਹੀਂ ਮਾਰਨਾ, ਜ਼ੁਲਮ ਅਤੇ ਧੱਕੇ-ਸ਼ਾਹੀ ਵਿਰੁੱਧ ਜਥੇਬੰਦ ਹੋ ਕੇ ਜਦੋਜਹਿਦ ਕਰਨਾ।
10. ਵਰਤ-ਨੇਮ, ਜੰਤ੍ਰ-ਮੰਤ੍ਰ, ਟੂਣੇ-ਟਾਮਣ, ਵਰਤ,ਧਾਗੇ-ਤਵੀਜ਼, ਸ਼ਗਨ-ਅਪਸ਼ਗਨ, ਰਸਮੋ-ਰਿਵਾਜ, ਰੀਤਾਂ-ਰਵਾਇਤਾਂ, ਮੂਰਤੀ-ਪੂਜਾ, ਜੋਤਿਸ਼, ਰਾਸ਼ੀ.-ਫਲ, ਵਰਨ-ਆਸ਼ਰਮ, ਜ਼ਾਤ-ਪਾਤ, ਥਿਤ-ਵਾਰ, ਆਦਿ ਵਹਿਮ-ਭਰਮ ਨਹੀਂ ਮੰਨਣੇ।
11. ਸਾਦੀ ਪੌਸ਼ਟਿਕ ਖ਼ੁਰਾਕ ਅਤੇ ਸਾਦੀ (ਪੂਰੀ ਤਰ੍ਹਾਂ ਨੰਗੇਜ਼ ਢਕਣ ਵਾਲੀ) ਸੁਖਦਾਇਕ ਪੁਸ਼ਾਕ ਰੱਖਣੀ।

ਜੈਲਦਾਰ
15th May 2009, 11:51 AM
:praying:waheguru ji ka khalsa waheguru ji ki fateh ji:praying:
:goodjob:sahi ques puchiya kina % sikh han aapa ji:confused:

is toh khuch sikhan nu milliya bhen dhanvad ji

Jagpreet
15th May 2009, 11:56 AM
WHEGURU JI KA KHALSA WAHEGURU JI KI FATEH;;;
nice one g.....
bilkul right hai g.............

» Kaur_Rules «
15th May 2009, 12:37 PM
thanks ji................but aapa is ta amal ve kariya likhan da fiyda tah hai ji