PDA

View Full Version : ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ...


brar malke
15th May 2009, 05:16 AM
ਸਾਡੀਆਂ ਸੋਹਾਂ ਖਾ ਕੇ ਟੁਰ ਗਈ,
ਹੋਰਾਂ ਦੇ ਨਾਲ ਲਾ ਕੇ ਟੁਰ ਗਈ,
ਨਵਿਆਂ ਦੇ ਨਾਲ ਚ੍ੱਲੀ ਜੋ ਸਾਡੀ ਜਾਨੋਂ ਪਿਆਰੀ ਏ,
ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ.

ਹੱਥ ਦੀ ਮੁੰਦਰੀ ਓਹਨੇ ਖੂਹ ਖਾਤੇ ਵਿੱਚ ਸਿੱਟੀ ਹੋਣੀ,
ਗਲ ਦੀ ਗਾਨੀ ਮਣ੍ਕਾ-੨ ਹੋ ਕੇ ਟੁੱਟੀ ਹੋਣੀ,
ਓਹ ਅੱਜ ਕੱਲ੍ਹ ਚੁਗਦੀ ਮੋਤੀ ਗੈਰਾਂ ਚੋਗ ਖਿਲਾਰੀ ਏ.
ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ.

ਕਹਿੰਦੀ ਸੀ ਮੈਂ ਛ੍ੱਡੂਂ ਦੁਨੀਆ ਤੋੜੂਂਗੀ ਰਸ੍ਮਾਂ,
ਝੂਠੇ ਵਾਦੇ ਕੀਤੇ ਓਹਨੇ ਖਾ-੨ ਕੇ ਕਸ੍ਮਾਂ,
ਅੱਜ ਗੈਰਾਂ ਨੂੰ ਗ੍ਲ ਲਾ ਕੇ ਸਾਨੂੰ ਠੋਕਰ ਮਾਰੀ ਏ.
ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ.

ਓਸੇ ਕਰ੍ਕੇ ਬੋਤਲ ਸੀਨੇ ਲਾ ਲਈ ਯਾਰਾਂ ਨੇ,
ਬਾਕੀ ਰਹਿੰਦੀ ਰੋ ਕੇ ਬੱਸ ਲੰਘਾ ਲਈ ਯਾਰਾਂ ਨੇ,
ਹਰ ਇੱਕ ਰਾਤ ਗਮਾਂ ਦੀ "ਬਰਾੜ" ਨੇ ਹ੍ੰਝੂਆਂ ਸ੍ੰਗ ਗੁਜ਼ਾਰੀ ਏ,
ਸਾਡੇ ਦਿਲ ਦਾ ਲੈ ਕੇ ਖੂਨ ਉਹਨੇ ਰੰਗੀ ਫ਼ੁਲ੍ਕਾਰੀ ਏ.

bellicose parminder
15th May 2009, 05:22 AM
bahut vadia aa 22...........pehla vaangu aa v vadia c...........

brar malke
15th May 2009, 05:25 AM
http://www.desicomments.com/forum/showthread.php?t=6962

GILL SAAB™®
15th May 2009, 06:03 AM
bahut vadiya likhea 22

jeeti
15th May 2009, 07:25 AM
ਵਧੀਅ ਬਹੁਤ ਜਿਆਦਾ

GURI Ludhianvi
15th May 2009, 07:27 AM
bahut kaim 22 g... :clap:

brar malke
15th May 2009, 08:01 AM
thanx veer g saariyan da

bangerraj
15th May 2009, 09:17 AM
very nice

mann deol
6th June 2009, 09:05 PM
eh pyaar viyar ... dhoka eh sab to chutkara len leyi, ki karna chahida aa menu koi dass asakda aa plzzzzzzzzz

brar malke
6th June 2009, 10:55 PM
veer g j pata hunda taan sada aah haal na hunda

pam kaur
15th December 2009, 08:32 PM
:clap2::clap2::clap2:

brar malke
15th December 2009, 10:15 PM
thanx frds,..

put50B
16th December 2009, 01:31 AM
sohna likehya 22

brar malke
16th December 2009, 01:57 AM
thanx 22 g

sukhminder
17th December 2009, 09:20 AM
bai g bahut hi vadiya likhde oo ...............

brar malke
17th December 2009, 12:56 PM
thanx g

jaspreet_khakh
17th December 2009, 07:33 PM
bhut vadiya likhya yaar sachi dil nu laga .................

brar malke
18th December 2009, 09:06 AM
thanx jaspreet,.

Teji Gill
18th December 2009, 09:28 AM
kaim a baai, keep it up :)

Rajinder Kaur
18th December 2009, 12:56 PM
ਬਹੁਤ ਜਿਆਦਾ ਵਧੀਅ :clap2:

brar malke
18th December 2009, 03:28 PM
thanx frds

pardeep99kharoud
6th February 2010, 06:13 PM
nice 22 g

m_harsimran
6th February 2010, 08:43 PM
bahut hi vadiya 22

HEAVENBRAR
6th February 2010, 08:46 PM
kaim aa brar 22

brar malke
7th February 2010, 12:42 AM
thnx frds

1jot
30th November 2010, 01:45 AM
guddddd 1

raman deep
30th November 2010, 04:01 AM
bai ji aat aaa attttt,,,,,,,,,,,,,,,,,,,,,,,, sahi ch att karati

brar malke
30th November 2010, 09:23 AM
thnx veer

nitin nitu
30th November 2010, 09:33 AM
wah ji wah
alfaz nahi kuj kehan nu
superbbbbb

brar malke
1st December 2010, 05:23 PM
thnx ji

PAUL SAAB
2nd December 2010, 01:18 PM
har waar di tra bhut sohna keep it up veer ji.......

brar malke
6th December 2010, 02:56 PM
thnx veer