bangerraj
13th May 2009, 09:34 PM
ਬੜੇ Msg kite ਸੋਹਨੇ ਸੱਜਣਾਂ ਨੂੰ,
ਅਜੇ ਤੱਕ ਨਾਂ ਕੋਈ ਜਵਾਬ ਆਇਆ,
ਜਾਂ ਫਿਰ USB ਟੁੱਟੀ ਤੇ ਜਾਂ broadband si limit ਮੁੱਕੀ,
ਤੇ ਜਾਂ ਫਿਰ sohniya de computer wich virus aiya,
ਜਾਂ ਫਿਰ DC ਦੀ ਸਾਰੀ ਡਾਕ ਰੁੱਲਗੀ,
ਤੇ ਜਾਂ ਫਿਰ orkut ਵਿਚ ਭੁਚਾਲ ਆਇਆ,
ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ,
ਜਿਨੂੰ ਯਾਰਾਂ ਦਾ cheta v na aya.........