PDA

View Full Version : ਰੀਝ ਹੀ ਰਹਿ ਜਾਵੇਗੀ ਸ਼ਾਇਦ,...


brar malke
13th May 2009, 10:28 AM
ਤੈਨੂੰ ਪਾਓਣ ਦੀ ਦਿਲ ਵਿਚ ਰੀਝ ਹੀ ਰਹਿ ਜਾਵੇਗੀ ਸ਼ਾਇਦ,

ਕਿਓਂ ਕੇ ਹਾਲੇ ਅਸੀਂ ਹਾਲਾਤਾਂ ਨਾਲ ਲੜ ਨਹੀਂ ਸਕਦੇ,

ਤੇਰੀ ਹਾਂ ਵਿੱਚ ਹਾਂ ਨਾ ਮਿਲਾਓਣ ਦਾ ਮਤਲ੍ਬ ਏਹ ਨਹੀ ਕੇ ਤੈਨੂੰ ਪਿਆਰ ਨਹੀ ਕਰਦੇ,

ਬੱਸ ਹਾਲੇ ਅਸੀਂ ਤੇਰਾ ਹੱਥ ਫ਼ੜ ਨਹੀ ਸਕਦੇ,

ਮੁਸ਼੍ਕਿਲ ਹੈ ਜੀਣਾ ਤੇਰੇ ਬਿਨਾਂ ,ਤੇਰੇ ਬਿਨਾਂ ਅਸੀਂ ਮਰ ਵੀ ਨਹੀ ਸਕਦੇ,

ਨਹੀਂ ਪਰਵਾਹ "ਬਰਾੜ" ਨੂੰ ਆਪ੍ਣੇ ਜੀਣ ਮਰਨ ਦੀ

ਪਰ ਤੇਰੇ ਜਿਸ੍ਮ ਤੇ ਇਕ ਝਰੀਟ ਤ੍ੱਕ ਵੀ ਅਸੀ ਯਾਰਾ ਜਰ ਨਹੀ ਸਕਦੇ

GURI Ludhianvi
13th May 2009, 10:37 AM
bahut kaim a veere.... :clap:

prince makkar
13th May 2009, 10:37 AM
ਨਹੀਂ ਪਰਵਾਹ "ਬਰਾੜ" ਨੂੰ ਆਪ੍ਣੇ ਜੀਣ ਮਰਨ ਦੀ

ਪਰ ਤੇਰੇ ਜਿਸ੍ਮ ਤੇ ਇਕ ਝਰੀਟ ਤ੍ੱਕ ਵੀ ਅਸੀ ਯਾਰਾ ਜਰ ਨਹੀ ਸਕਦੇ

awesome bai g, too gud

brar malke
8th August 2009, 09:00 AM
thanx veer g,..