PDA

View Full Version : ਕਈ ਵਾਰੀ ਤਾਂ ਨਾ ਚਾਹੁੰਦਿਆ ਨੂੰ ਸਾਰਾ ਕੁਝ ਹੀ ਜਰਨ


Kamli
15th November 2008, 03:18 AM
ਕਈ ਵਾਰੀ ਤਾਂ ਨਾ ਚਾਹੁੰਦਿਆ ਨੂੰ ਸਾਰਾ ਕੁਝ ਹੀ ਜਰਨਾ ਪੈਦਾ ।:mad:
ਖੁਸ਼ੀ ਭਰੇ ਮਹੌਲ ਦੇ ਵਿੱਚ ਵੀ ਰੋਣ ਜਿਹਾ ਮੂੰਹ ਕਰਨਾ ਪੈਦਾ ।:(
ਵਿਖੜੇ ਪੈਡੇ ਤੁਰਦਿਆ ਤੁਰਦਿਆਂ ਮੁਹੱਬਤ ਹੁੰਦੀ ਖਾਰਾਂ ਦੇ ਨਾਲ ,:rolleyes:
ਇੱਸ਼ਕ ਝਨਾਂ ਵਿੱਚ ਤਾਰੀ ਲਾਉਣ ਲਈ ਕੱਚੇ ਤੇ ਵੀ ਤਰਨਾਂ ਪੈਦਾ ।
ਆਪਾ ਕਰ ਕੁਰਬਾਨ ਕਿਸੇ ਲਈ ਛਿੱਕੇ ਟੰਗ ਕੇ ਖੁਸ਼ੀਆ ,
ਖੁਸ਼ ਕਿਸੇ ਨੂੰ ਵੇਖਣ ਖਾਤਰ ਜਿੱਤ ਕੇ ਬਾਜੀ ਹਰਨਾ ਪੈਦਾ ।
ਗਲੋ ਗੁਲਾਮੀ ਲਾਹੁਣ ਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਯਾਰੋ ,
ਫਾਸ਼ੀ ਉਤੇ ਝੂਟੇ ਲੈਣੇ ਜਾਂ ਸੀਸ ਤਲੀ ਤੇ ਧਰਨਾ ਪੈਦਾ ।
ਕੁਝ ਚਿਹਰੇ ਹਨ ਐਸੇ ਮਿਲਦੇ ਜਿੰਨਾ ਦੀ ਸੂਰਤ ਨੂੰ ਤੱਕ ਕੇ ,
ਪਾਸ਼ਕ ਵਾਲੀ ਇਸ਼ਕ ਦੀ ਤੱਕੜੀ ਨੰਗੇ ਧੜ ਨੂੰ ਧਰਨਾ ਪੈਦਾ ।
ਰੱਬ ਘਰ ਰਹਿੰਦਾ ਰੱਬ ਦਾ ਬੰਦਾ ਦੱਸ ਕਿਵੇ ਇੰਨਸਾਫ ਕਰੂ ,
ਸੱਚ ਕਹਿਣ ਲਈ ਉਸ ਨੂੰ ਹਰ ਵੇਲੇ ਨੇਤਾ ਕੋਲੋ ਡਰਨਾ ਪੈਦਾ ।
ਭਾਵਕਤਾ ਦੇ ਬਹਿਣੀ ਬਹਿ ਕੇ ਜਿਸ ਨੂੰ “ਸਿੱਧੂ” ਕਹੇ ਪਰਾਇਆ ,
ਕਈ ਵਾਰੀ ਤਾ ਉਸ ਦੀ ਖਾਤਰ ਬਿੰਨ ਆਈ ਮੌਤ ਮਰਨਾ ਪੈਦਾ ।:no:

kanwarjot
15th November 2008, 07:04 AM
good!! very well said...keep more of those coming..

Kamli
15th November 2008, 09:39 AM
тнαηкѕ:cool2:

lovedeep14
29th March 2009, 10:07 PM
nice thanks

karan458
8th August 2009, 04:10 PM
bahot vadiya

bangerraj
8th August 2009, 10:05 PM
kaim aaaaaa

pam kaur
15th December 2009, 08:35 PM
:clap2::clap2::clap2:

jass_cancerian
16th December 2009, 03:27 AM
bohut vadhiya jii,

arvind gill
16th December 2009, 05:38 AM
bahut vadiya hai jee

ღMrs. G. Hayerღ
18th June 2010, 06:04 AM
niceee

1jot
27th May 2011, 04:18 AM
Nyccccc 1

ਜਸਵਿੰਦਰ ਸੋਹਲ
27th May 2011, 05:10 PM
Nice one