PDA

View Full Version : ਇਕ ਦੁਆ ਦੀ ਆਸ ਚ’ ਸਾਰੀ ਰਾਤ ਜਾਗੇ,....



brar malke
10th May 2009, 08:24 PM
ਇਕ ਦੁਆ ਦੀ ਆਸ ਚ’ ਸਾਰੀ ਰਾਤ ਜਾਗੇ,

ਪਰ ਕੋਈ ਤਾਰਾ ਅੰਬਰੋਂ ਟੁੱਟਿਆ ਈ ਨਾ,

ਚੁਰਾ ਕੇ ਨਜ਼ਰ ਓਹ ਲ੍ੰਘ ਗਏ ਕੋਲ ਦੀ ,

ਓਹਨਾਂ ਹਾਲ ਵੀ ਸਾਡਾ ਪੁਛਿਆ ਨਾ,

ਬੜੀ ਮੁੱਦਤ ਤੋਂ ਰੀਝ ਸੀ ਕੁਝ ਆਖ੍ਣ ਦੀ,

ਪਰ ਕੋਈ ਮੰਨਿਆ ਨਾ ਕੋਈ ਰੁੱਸਿਆ ਨਾ ,

ਅਸੀਂ ਦਿਲ ਤੇ ਹਥ ਰੱਖ ਸੁਣਦੇ ਰਹੇ,

ਪਰ ਓਹਨਾਂ ਦਾ ਤੁਰਦਾ ਕਦ੍ਮ ਕੋਈ ਰੁਕਿਆ ਨਾ,

ਓਹਨਾਂ ਬੁੱਲ੍ਹਾਂ ਤੇ ਹਾਸੇ ਖਿੜਦੇ ਰਹੇ,

ਤੇ ਸਾਡੇ ਨੈਣੋਂ ਪਾਣੀ ਸੁੱਕਿਆ ਨਾ,

ਇੱਕ ਮਿਲ੍ਣ ਦੀ ਆਸ ਰਹੀ ਸਦਾ ਇਸ ਦਿਲ ਵਿੱਚ,

ਤੇ ਇਸੇ ਆਸ ਕਰਕੇ ਹੀ "ਬਰਾੜ" ਦਾ ਜੀਵਨ ਮੁਕਿਆ ਨਾ......

GURI Ludhianvi
10th May 2009, 08:44 PM
wah 22 g... kya baat hai....

brar malke
8th August 2009, 09:04 AM
thanx guri veer g,..