PDA

View Full Version : ਬਹੁਤੀ ਹੀ ਬੇਪਰਵਾਹ ਏ ਤੂ,......


brar malke
10th May 2009, 05:49 AM
ਮੇਰੀ ਧੁੱਪ ਵੀ ਤੂ ਮੇਰੀ ਛਾ ਵੀ ਤੂ ,

ਮੇਰਾ ਦਿਨ ਵੀ ਤੂ ਮੇਰੀ ਰਾਤ ਵੀ ਤੂ,

ਇਸ ਬੁੱਤ ਵਿਚ ਚਲਦੇ ਸਾਹ ਏ ਤੂ,

ਤੇ ਏਹਨਾ ਸਾਹਾ ਦੀ ਹਰ ਆਹ ਏ ਤੂ,

ਆਹਾ ਨੂ ਸੁਣੇ ਨਾ ਬੇਦਰਦੇ,

ਬਹੁਤੀ ਹੀ ਬੇਪਰਵਾਹ ਏ ਤੂ,......

ਬਹੁਤੀ ਹੀ ਬੇਪਰਵਾਹ ਏ ਤੂ,......

Victor
18th September 2010, 02:20 PM
Good bro...................

brar malke
19th September 2010, 03:07 PM
thnx veer

m_harsimran
20th September 2010, 01:46 PM
bhut vdiya brar 22

nimana_jea
20th September 2010, 02:57 PM
very nice

Surinder Singh
20th September 2010, 03:24 PM
bhout sohnna ....y :clap2::clap2:

ਇਕ ਰੱਬ ਤੋ ਡਰਦੇ ਆ
21st September 2010, 12:01 PM
kaim eaa :clap2:

brar malke
21st September 2010, 06:34 PM
thnx ji