PDA

View Full Version : ਬੱਲੇ ਬਾਬਿੳ ਥੋਡੇ ਕੋਈ ਕਸਰ ਨਾ ਛੱਡੀ ਏ


amrinder
1st May 2009, 11:24 AM
ਬੱਲੇ ਬਾਬਿੳ ਥੋਡੇ ਕੋਈ ਕਸਰ ਨਾ ਛੱਡੀ ਏ |
ਛੇ-ਛੇ ਬਾਡੀ ਗਾਰਡ ਮਰਸਡੀ ਲੈ ਲਈ ਗੱਡੀ ਏ |
ਏ ਸੀ ਕਮਰਿਆਂ 'ਚ ਬਹਿ ਕੇ ਨਾਮ ਧਿਆਉਦੇ ਨੇ |
ਇਕ ਨੰਬਰ ਦੇ ਵੇਹਲੜ ਕਰਨੀ ਕਿਰਤ ਸਿਖਾਉਦੇ ਨੇ |

ਵਿਹਮਾਂ ਭਰਮਾਂ ਵਿਚ ਪਾ ਕੇ ਪਾਉਦੇ ਨਵੇਂ ਪੁਆੜੇ ਨੇ ,
ਨਜਲੇ ਤੋਂ ਕੈਂਸਰ ਤੱਕ ਦੇ ਕਰਦੇ ਝਾੜੇ ਨੇ ,
ਪਰ ਆਪਣਾ ਚੈੱਕ ਅੱਪ ਚੰਗੇ ਡਕਟਰਾਂ ਤੋਂ ਕਰਵਾਉਦੇ ਨੇ ,
ਇਕ ਨੰਬਰ ਦੇ ਵੇਹਲੜ ਕਰਨੀ ਕਿਰਤ ਸਿਖਾਉਦੇ ਨੇ |

ਖਾਣ ਨੂੰ ਮੇਵੇ ਖੀਰਾ ਥੋਨੂੰ ਮਿਲਦੇ ਨੇ ਵਧੀਆ |
ਰੋਜ਼ ਸ਼ਾਮ ਨੂੰ ਭੋਰੇ ਦੇ ਵਿਚ ਪੀਦੇ ੳ ਅਧੀਆ |
ਪਰ ਨਸ਼ੇ ਸਿਹਤ ਲਈ ਮਾੜੇ,ਸੰਗਤ ਨੂੰ ਸਮਝਾਉਦੇ ਨੇ |
ਇਕ ਨੰਬਰ ਦੇ ਵੇਹਲੜ ਕਰਨੀ ਕਿਰਤ ਸਿਖਾਉਦੇ ਨੇ |

ਗਰੀਬਾਂ ਨੂੰ ਏ ਲੁੱਟ-ਲੁੱਟ ਖਾਈ ਜਾਂਦੇ ਸਾਧ ਨੇ |
ਹਰ ਤਰਾ ਦੇ ਕਰਦੇ @mਰਿੰdr ਇਹ ਅਪਰਾਧ ਨੇ |
ਫੇਰ ਵੀ ਆਪਣੇ-ਆਪ ਨੂੰ , ਰੱਬ ਦਾ ਰੂਪ ਅਖਵਾਉਦੇ ਨੇ |
ਇਕ ਨੰਬਰ ਦੇ ਵੇਹਲੜ ਕਰਨੀ ਕਿਰਤ ਸਿਖਾਉਦੇ ਨੇ ////////////
@mਰਿੰdr.......................

admin
1st May 2009, 11:26 AM
vadhiya aa ji....

rajan singh patialvi
1st May 2009, 11:29 AM
good....BABE CHADO.....

SRI GURU GRANTH SAHIB JI MAHARAJ ji de lar lago....

GURU GOBIND SINGH JI DA v HUKAM hai...

SAB SIKHAN KO HUKAM HAI..GURU MANYO GRANTH

charanpreet singh
17th August 2009, 09:20 PM
ਆਮਰਿੰਦਰ ਵੀਰ ਬਹੁਤ ਵਧੀਆ ਤੂੰ ਇਹਨਾਂ ਦੇ ਪਰਦੇ ਫੋਲੇ ਨੇ,
ਵਿਹਮੀ ਲੋਕ ਹੀ ਬਣਦੇ ਸਦਾ ਇਹਨਾਂ ਦੇ ਗੋਲੇ ਨੇ|
ਮਿਹਨਤਕਸ਼ ਲੋਕਾਂ ਨੂੰ ਇਹ ਨਾਹਰਾ ਲਾਉਣਾ ਚਾਹੀਦਾ,
ਹੋ ਕੇ ਇਕੱਠੇ ਇਹਨਾਂ ਸਾਧਾਂ ਨੂੰ ਭਜਾਉਣਾ ਚਾਹੀਦਾ|

saabtung
18th August 2009, 01:03 AM
very nice veer ji

bangerraj
19th August 2009, 07:12 AM
nice one 22g

amrinder
30th August 2009, 06:08 PM
Thanks all

onkarsingh
3rd September 2009, 02:26 PM
bahut vdia veer................

amrinder
11th September 2009, 09:14 PM
Thanks g

lakhwinderbatth
11th September 2009, 09:17 PM
vadiya hai ji...

amrinder
30th December 2009, 01:43 PM
thanks veer

saini2004
30th December 2009, 01:51 PM
bahu vadiya veer.......

Rajinder Kaur
30th December 2009, 04:44 PM
bahut h vadiya g

jeeti
30th December 2009, 05:59 PM
ਆਮਰਿੰਦਰ ਵੀਰ ਬਹੁਤ ਵਧੀਆ ਤੂੰ ਇਹਨਾਂ ਦੇ ਪਰਦੇ ਫੋਲੇ ਨੇ,
ਵਿਹਮੀ ਲੋਕ ਹੀ ਬਣਦੇ ਸਦਾ ਇਹਨਾਂ ਦੇ ਗੋਲੇ ਨੇ|
ਮਿਹਨਤਕਸ਼ ਲੋਕਾਂ ਨੂੰ ਇਹ ਨਾਹਰਾ ਲਾਉਣਾ ਚਾਹੀਦਾ,
ਹੋ ਕੇ ਇਕੱਠੇ ਇਹਨਾਂ ਸਾਧਾਂ ਨੂੰ ਭਜਾਉਣਾ ਚਾਹੀਦਾ|
__________________

pam kaur
5th January 2010, 09:18 PM
:goodjob:

amrinder
6th January 2010, 09:36 AM
thanks pum g