PDA

View Full Version : ਜ਼ਿੰਦਗੀ ਚ ਹੀ ਜੇ ਸਭ ਮਿਲ ਜਾਂਦਾ... ਤਾਂ ਸੁਪਨੇ ਸਜਾਉ



Mя MαяJαηα
5th July 2012, 03:18 PM
ਰੋਣ ਨਾਲ ਜੇ ਅੱਖਾਂ 'ਚ ਚਮਕ ਹੁੰਦੀ... ਤਾਂ ਸੂਰਮਾ ਬਣਾਉਣ ਦੀ ਲੋੜ ਕੀ ਸੀ •♥


ਕੱਲਿਆਂ ਬੈਠ ਕੇ ਹੀ ਜੇ ਦਿਲ ਲਗਦਾ... ਫਿਰ ਯਾਰ ਬਣਾਉਣ ਦੀ ਲੋੜ ਕੀ ਸੀ •♥



ਜ਼ਿੰਦਗੀ ਚ ਹੀ ਜੇ ਸਭ ਮਿਲ ਜਾਂਦਾ... ਤਾਂ ਸੁਪਨੇ ਸਜਾਉਣ ਦੀ ਲੋੜ ਕੀ ਸੀ •♥


ਜੇ ਓਹ ਹੀ ਜਜਬਾਤ ਸਾਡੇ ਸਮਝ ਜਾਂਦੇ... ਤਾਂ ਝੂਠੇ ਹਾਸੇ ਮੁਹ ਤੇ ਲਿਆਉਣ ਦੀ ਲੋੜ ਕੀ ਸੀ •♥

мαиιи∂єя..
5th July 2012, 03:25 PM
nice likheya ji....

Mя MαяJαηα
5th July 2012, 03:35 PM
nice likheya ji....
shukriyaa ji

Aman Kharoud
5th July 2012, 06:36 PM
nice g

Mя MαяJαηα
5th July 2012, 06:54 PM
nice g
thxxxxx

saini att da shokeen
6th July 2012, 08:50 AM
very nice

gaint mirza
6th July 2012, 09:11 AM
kaimmmzZ....

Mя MαяJαηα
6th July 2012, 12:12 PM
very nice
thxxxxxx

Mя MαяJαηα
6th July 2012, 12:13 PM
kaimmmzZ....
shukriya