PDA

View Full Version : ਸਵੀਟ -ਸਟੋਰੀ.. ਇਕ 8 ਸਾਲ ਕੀ ਬੱਚੀ ਅਸ੍ਕ੍ਰੀਮ ਲੇਣ ਗਈ!


gaint mirza
4th July 2012, 10:48 PM
ਸਵੀਟ -ਸਟੋਰੀ
ਇਕ 8 ਸਾਲ ਕੀ ਬੱਚੀ ਅਸ੍ਕ੍ਰੀਮ ਲੇਣ ਗਈ।
ਵੇਟਰ -ਕੀ ਚਹੀਦਾ।
ਬੱਚੀ -ਜੇ cone ice cream ਕਿਨੇ ਦੀ ਹੈ।
ਵੇਟਰ -15 ਰੁਪਏ ਦੀ।
ਬੱਚੀ ਨੇ ਆਪਣਾ ਪਰਸ ਚੈਕ ਕੀਤਾ,ਫੇਰ
ਬੱਚੀ ਨੇ ਛੋਟੀ cone ਦਾ ਰੇਟ ਪੁਛਿਆ ।
ਵੇਟਰ -ਗੁੱਸੇ ਹੋ ਕੇ ਬੋਲਿਆ 12ਰੁਪਏ ਦੀ।
ਬੱਚੀ-ਬੋਲੀ ਇਹ ਛੋਟੀ ਵਾਲੀ ਦੇ ਦੋ----ਬੱਚੀ ਨੇ
ਰੁਪਏ ਦੇ
ਦਿਤੇਤੇ ਅਸ੍ਕ੍ਰੀਮ ਖਾ ਕੇ
ਚਲੀ ਗਈ।
ਜਦੋ ਵੇਟਰ ਖਾਲੀ ਪ੍ਲੇਟ ਲੇਣ ਗਿਆ
ਤਾ ਉਹ ਦੀਆ ਅੱਖਾ ਵਿਚ ਹੱਝੂ ਆ ਗਏ ।
ਕਿਉਕਿ ਬੱਚੀ ਨੇ ਉਹਦੀ ਟਿਪ ਲਈ 3 ਰੁਪਏ ਛੱਡ
ਦਿਤੇ
ਸੀ।
ਜੋ ਸਾਡੇ ਕੋਲ ਹੈ ਉਹਦੇ ਨਾਲ ਲੋਕਾ ਨੂ ਖੁਸ਼
ਕਰਨਾ ਸਿਖੋ।.

Param Sandhu
5th July 2012, 04:44 AM
:clap2:

saini att da shokeen
5th July 2012, 10:44 AM
:clap2:

_ρυяє ρυηנαвαη_
5th July 2012, 11:27 AM
woww... :clap2:

gaint mirza
5th July 2012, 03:01 PM
:punch2: :punch2:

мαиιи∂єя..
5th July 2012, 03:29 PM
really awesome

gaint mirza
7th July 2012, 08:12 PM
:thanks:

ROnnY SaNGha
7th July 2012, 09:36 PM
awsmmmmmmmmm......:clap2: :clap2:

Preeet
20th October 2012, 03:08 AM
very good.

gaint mirza
20th October 2012, 05:46 AM
:thanks:

...PreeT-ChanDra...
20th October 2012, 11:32 AM
Amesome y hats off thx for sharing

Decent Desi Munda
30th October 2012, 11:07 AM
Its really a Sweet Story :p