мαиιи∂єя..
4th July 2012, 05:12 PM
ਹੁਣ ਕੌਣ ਸੁਣਾਉ ਗੱਲ ਸਾਨੂੰ ਧੀਦੋ ਰਾਂਝੇ ਦੀ
ਸੋਹਣੀ ਮਹੀਵਾਲ ਦੇ ਕਿੱਸੇ ਤੋਂ ਅਸੀਂ ਹੋ ਗਏ ਵਾਂਝੇ ਜੀ
ਕੌਣ ਸੁਣਾਉ ਗਾ ਕੇ ਸਾਨੂੰ ਖਤ ਓਹ ਸਾਹਿਬਾ ਦਾ
ਪੰਜਾਬੀ ਸੱਭਿਆਚਾਰ ਦਾ ਹੁਣ ਕੋਈ ਦਿਸਦਾ ਫਾਇਦਾ ਨੀ
ਆਕੇ ਕੌਣ ਦੱਸੂ ਗੱਲ ਬਾਬਾ ਬੰਦਾ ਸਿੰਘ ਬਹਾਦੁਰ ਵਾਰ ਦੀ
ਘਾਟ ਪੂਰੀ ਨਾ ਹੋਣੀ ਮਾਣਕ ਜੇਹੇ ਕਲਾਕਾਰ ਦੀ