PDA

View Full Version : ਕਹਾਂਣੀ ਇੱਕ ਨੰਨੀ ਪਰੀ ਦੀ_plz ਦੋ ਮਿੰਟ ਟਾਈਮ ਕੱਡ ਕੇ Ā


harpreet banger
2nd July 2012, 12:04 AM
ਹੁੱਣ ਤੱਕ ਦਾ ਸਬ ਤੋ ਵਦੀਆ status ਆ ...
plz ਦੋ ਮਿੰਟ ਟਾਈਮ ਕੱਡ ਕੇ ਇਸ ਨੂੰ ਪੜੋ ....
_ਕਹਾਂਣੀ ਇੱਕ ਨੰਨੀ ਪਰੀ ਦੀ_____________ ___
ਅੱਜ ਨੰਨ੍ਹੀ ਪਰੀ ਬਹੁੱਤ ਖੁੱਸ਼ਸੀ। ਨੰਨ੍ਹੀ ਪਰੀ ਖੁੱਸ਼ੀ-ਖੁੱਸ਼ੀ ਰੱਬ ਕੋਲ
ਗਈ ਤੇ ਰੱਬ
ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?''
“ਹਾਂ ਪੁੱਤਰ ਕਿੱਦਾ ਭੁੱਲ ਸਕਦਾਮੈਂ, ਅੱਜ ਤੂੰ ਧਰਤੀ ਤੇ ਜਾ ਕੇ ਜਨਮ
ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..''
“ਹਾਂ ਜੀ ਹਾਂ ਜੀ ਰੱਬ ਜੀ..''
“ਆ ਬੈਠ ਪੁੱਤਰਾ ਤੈਨੂੰ ਕੁੱਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ(80)
ਸਾਲਾ ਦਾ ਸਫਰ
ਹੈ ਜ਼ਿੰਦਗੀ ਦਾ। ਉਹ ਦੇਖ ਗੁਰਦੁਆਰੇ 'ਚ ਇਕ ਆਦਮੀ ਤ੍ਹੇ ਔਰਤ
ਦੇਖ ਰਹੀ ਹੈ ਨਾ,
ਉਹ ਤੇਰੇ ਮੰਮੀ ਡੈਡੀ ਨੇ..''
“ਸੱਚੀ ਰੱਬ ਜੀ! ਉਹ ਮੇਰੇ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ
ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ ਜਾਇਆ
ਕਰਾਂਗੀ। ਜਲਦੀ-ਜਲਦੀ ਭੇਜੋ
ਮੈਨੂੰ ਉਨ੍ਹਾਂ ਕੋਲ..''
“ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁੱਤ ਗਰੀਬ ਨੇ..''
“ਕੋਈ ਗੱਲ ਨੀ ਰੱਬ ਜੀ ਬੱਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ
ਆਪਣੇ ਪੈਰਾਂ ਤੇ
ਖੜੀ ਹੋ ਆਪਣੇ ਮੰਮੀ ਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂਦੀ ਹਰ
ਖੁਅਹਾਇਸ਼
ਪੂਰੀ ਕਰ ਦੇਵਾਂਗੀ..'' “ਸ਼ਾਬਾਸ਼! ਚੱਲ ਠੀਕ ਐ ਪੁੱਤਰ.. ਮੈਂ ਤੈਨੂੰ ਹੁੱਣ
ਧਰਤੀ 'ਤੇ ਭੇਜਰਿਹਾ ਹਾਂ ਪਰ ਤੈਨੂੰ
ਧਰਤੀ 'ਤੇ ਜਨਮ ਲੈਣ ਤੋਂ ਪਹਿਲਾਂਨੌ ਮਹੀਨੇ ਆਪਣੀ ਮਾਂ ਦੀ ਕੁੱਖ 'ਚ
ਰਹਿਣਾ ਪੈਣਾ।
ਉਸ ਤੋਂ ਬਾਅਦ ਬਾਹਰੀ ਦੁਨੀਆਂ 'ਚਆਵੇਂਗੀ..''
“ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ
ਦੀ ਕੋਈ ਪਰਵਾਹ
ਨਹੀਂ..''
ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀਮਾਂ ਦੀ ਕੁੱਖ 'ਚ ਭੇਜ ਦਿੱਤਾ।
ਨੰਨ੍ਹੀ ਪਰੀ ਹੁੱਣ ਬਹੁੱਤ ਖੁੱਸ਼ ਸੀ। ਹੁਣ ਨੰਨ੍ਹੀ ਪਰੀ 9ਮਹੀਨੇ ਪੂਰੇ
ਹੋਣ ਦੀ ਉਡੀਕ ਕਰਨਲੱਗੀ।
ਕੋਈ ਚਾਰ ਕੂ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-ਰੋਂਦੀ ਹੋਈ
ਵਾਪਸ ਆ
ਗਈ। ਰੱਬ ਨੰਨ੍ਹੀ ਪਰੀ ਨੂੰ ਇੰਝਰੋਂਦੇ
ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂ ਨੇ
ਨੰਨ੍ਹੀ ਪਰੀ ਨੂੰ
ਪੁੱਛਿਆ“ਕੀ ਹੋਇਆ ਪੁੱਤਰਾ? ਤੂੰ ਤਾਂ ਅੱਸੀ ਸਾਲਾਂ ਬਾਅਦ ਮੇਰੇ ਕੋਲ
ਆਉਣਾ ਸੀ?''
“ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀ ਕੁਖ 'ਚ
ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇ
ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ
ਬਹੁੱਤ ਦਰਦ ਹੋ ਰਹੀ ਸੀ ਮੈਂ ਬਹੁੱਤ ਰੋਲਾ ਵੀ ਪਾਇਆ ਪਰ ਉਹ
ਤਲਵਾਰਾਂ ਚੱਲਦੀਆਂ
ਰਹੀਆਂ, ਅੰਤ ਟੋਟੇ-ਟੋਟੇ ਕਰ ਇਕਔਰਤ ਨੇ ਮੈਨੂੰ ਮੇਰੀ ਮਾਂ ਦੇ ਢਿੱਡ 'ਚੋਂ
ਬਾਹਰ ਕੱਢ
ਇਕ ਗੰਦੇ ਨਾਲੇ 'ਚ ਸੁੱਟ ਦਿੱਤਾ।ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ
ਪੁੱਜੀ ਮੈਨੂੰ ਇਸ
ਬਾਰੇ ਪਤਾ ਨਹੀ..'' ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤਨਾਲ
ਰੱਬ ਨੂੰ ਜਵਾਬ
ਦਿੱਤਾ। ਰੱਬ ਸਾਰੀ ਗੱਲ ਸਮਝ ਗਏਪਰ ਨੰਨ੍ਹੀ ਪਰੀ ਨੂੰ ਅਸਲੀਅਤ
ਬਾਰੇ ਕੁਝ ਨਾ ਦੱਸਿਆ
ਕਿਉਂਕਿ ਉਹ ਹਜੇ ਬੱਚੀ ਸੀ। ਰੱਬਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ
ਬੋਲੇ“ਪੁੱਤਰਾ ਕੋਈ ਗੱਲ ਨੀ ਮੈਂਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ
ਦਿੰਨਾ..''
“ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ…ਮੈਂ
ਨਹੀਂ ਹੋਰ
ਮੰਮੀ ਡੈਡੀ ਕੋਲ ਜਾਣਾ।''
“ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ
ਭੇਜਾਗਾਂ ਤੈਨੂੰ'' “ਰੱਬ ਜੀਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁੱਤ
ਗਰੀਬ ਸਨ ਮੈਂ ਆਪਣੇ-ਆਪ
ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂਨੂੰ ਹਰ
ਖੁਸ਼ੀ ਦੇਵਾਂਗੀ।
ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ।''
ਰੱਬ ਦੀਆਂ ਅੱਖਾਂ 'ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ
ਸਮਝ ਨਹੀਂ ਆ
ਰਹੀ ਸੀ ਕਿ ਉਹ ਇਸ ਮਾਸੂਮ ਨੰਨ੍ਹੀ ਪਰੀ ਨੂੰ ਕਿੰਝ
ਸਮਝਾਉਣਕਿ ਉਸਦੇ
ਅਸਲੀ ਕਾਤਿਲ ਕੌਣ ਸਨ ।.... comments plzzz

Mani Brar
2nd July 2012, 07:38 AM
so nice ggggg
very touching

gaint mirza
2nd July 2012, 08:15 AM
bahut wdia c.....:( ahe asliat hai..

ROnnY SaNGha
2nd July 2012, 08:35 AM
bht hi jada khoob a g..

saini att da shokeen
2nd July 2012, 08:51 AM
bahut wadiya a ji but ...lok nai samajde is gal nu :sad:

_ρυяє ρυηנαвαη_
2nd July 2012, 11:12 AM
ehh mai parhii a kitee.. :thinking:

bhutt vadiyaa a,,,g,..

мαиιи∂єя..
2nd July 2012, 12:16 PM
really heart touching ....veer ...

Samjaun da tarika boht vadhiya ae :clap2::clap2:

Decent Desi Munda
2nd July 2012, 01:04 PM
:clap2: for Presentation Really Heart touching :sad:

Navi Faridkotia
2nd July 2012, 01:19 PM
VERY NICE AND TOUCHING...:clap2::clap2::clap2::clap2::clap2:

*-* PreeT SaMRi *-*
8th July 2012, 06:42 AM
Kmall e aw :clap2: keep up

jassi.supra
10th July 2012, 01:03 PM
bhut shi likhya very nice......

simran arora
10th July 2012, 03:34 PM
buhat buhat vadia ji. tusi buhat vadia samjhyea hai. rab tuhanu hamesha khush rakhe. god bless u.

desiboy
10th July 2012, 04:18 PM
Ena vadhia likhya k tareef karan nu shabad hi nahi mil rahe.....par aakahn ch hanju leya ditte mere.........

bangerraj
25th July 2012, 04:10 AM
veer sahi gall a akhan ch hanjo liya ditte bahut vadiya rabb chardi kala rakhe ................................

Just Punjaban
25th July 2012, 01:23 PM
:thanks:thax for sharing it

:bigcry: ehi ajj di sachai ha...
is story ta asi play kita c ... jad play da end hoya ta sab roa rahe cn...
sadi ehi kamjori ha ki asi dukh dakh ka dukhi ho janda ha par os dukh da karna nu thik nahi karda ta jo age to koi is dukh nal dukhi na hove


again thax to u