sunshine_dude15
27th June 2012, 09:04 AM
ਪਰਦੇਸੀ ਤੇ ਐਤਵਾਰ ਬੁਰਾ,
ਪਤਾ ਨਹੀਂ ਕਦ ਛੱਡ ਜਾਵੇ ਅੱਲੜਾ ਦੇ ਨਾਲ ਪਿਆਰ ਬੁਰਾ,
ਪਤਾ ਨਹੀਂ ਕਦ ਟੁੱਟ ਜਾਵੇ, ਅਮਲੀ ਦੇ ਨਾਲ ਵਪਾਰ ਬੁਰਾ, ਪਤਾ ਕਦ ਵੇਚ ਵਟ ਖਾਵੇ,
"ਮਾਨਵ" ਵਰਗਾ ਯਾਰ ਬੁਰਾ
ਪਤਾ ਨਹੀਂ ਕਦ ਮਰ ਮੁੱਕ ਜਾਵੇ।
ਪਤਾ ਨਹੀਂ ਕਦ ਛੱਡ ਜਾਵੇ ਅੱਲੜਾ ਦੇ ਨਾਲ ਪਿਆਰ ਬੁਰਾ,
ਪਤਾ ਨਹੀਂ ਕਦ ਟੁੱਟ ਜਾਵੇ, ਅਮਲੀ ਦੇ ਨਾਲ ਵਪਾਰ ਬੁਰਾ, ਪਤਾ ਕਦ ਵੇਚ ਵਟ ਖਾਵੇ,
"ਮਾਨਵ" ਵਰਗਾ ਯਾਰ ਬੁਰਾ
ਪਤਾ ਨਹੀਂ ਕਦ ਮਰ ਮੁੱਕ ਜਾਵੇ।