PDA

View Full Version : ਅੱਜਕਲ ਟਿਕਾਓ ਨਹੀਂ ਹਿਲਾਓ ਵਾਲੇ ਗੀਤ ਚੱਲਦੇ ਹਨ


jagbani
20th June 2012, 01:24 PM
ਪਾਲੀ ਦੇਤਵਾਲੀਆ ਪੰਜਾਬ ਦਾ ਪ੍ਰਸਿੱਧ ਗਾਇਕ ਅਤੇ ਗੀਤਕਾਰ ਹੈ, ਜਿਸ ਨੇ ਸੱਭਿਆਚਾਰ ਨੂੰ ਆਪਣੀ ਗਾਇਕੀ ਵਿਚ ਸੰਭਾਲ ਕੇ ਰੱਖਿਆ ਹੈ। ਬੀਤੇ ਦਿਨੀਂ ਪਾਲੀ ਦੇਤਵਾਲੀਆ 'ਜਗ ਬਾਣੀ' ਦੇ ਸਟੂਡੀਓ 'ਚ ਆਏ ਤੇ ਉਨ੍ਹਾਂ ਨੇ ਸਾਡੇ ਨਾਲ ਆਪਣੀ ਗਾਇਕੀ ਤੇ ਗੀਤਕਾਰੀ ਦੇ ਸੰਬੰਧ ਵਿਚ ਗੱਲਬਾਤ ਕੀਤੀ।
ਪਾਲੀ ਦੇਤਵਾਲੀਆ ਨੇ ਦੱਸਿਆ ਕਿ ਉਸ ਨੇ ਅਜੇ ਦਸਵੀਂ ਜਮਾਤ ਪਾਸ ਹੀ ਕੀਤੀ ਸੀ ਜਦੋਂ ਗਾਇਕ ਸੁਰਿੰਦਰ ਛਿੰਦਾ, ਸੋਨੀਆ ਅਤੇ ਗੁਲਸ਼ਨ ਨੇ ਉਸ ਵਲੋਂ ਲਿਖੇ ਹੋਏ ਗੀਤ ਗਾਏ। ਉਸ ਨੇ ਗਾਇਕਾ ਸਿਮਰਨ ਸਿੰਮੀ ਨਾਲ ਐਲਬਮ 'ਮੇਰਾ ਪਿੰਡ' 'ਚ ਡਿਊਟ ਵੀ ਕੀਤਾ।

Watch Live interview : http://www.jagbani.com/news/jagbani_98309/

мαиιи∂єя..
20th June 2012, 02:45 PM
nice aa ji