View Full Version : ਬਦਲ ਜਾਂਦਾ ਹਰ ਇੱਕ ਏਥੇ,
saini att da shokeen
16th June 2012, 09:33 AM
ਬਦਲ ਜਾਂਦਾ ਹਰ ਇੱਕ ਏਥੇ,
ਜਿਹੜਾ ਵਸਦਾ ਥੋੜਾ ਦੂਰ ਹੋਵੇ,
ਕੀ ਪਤਾ ਹੋਵੇ ਕੋਈ ਔਗੁਣ ਸਾਡੇ 'ਚ
ਜਿਹੜਾ ਸੱਜਣਾ ਨੂੰ ਨਾ ਕਬ਼ੂਲ ਹੋਵੇ
ਬਾਕੀ ਦੁੱਖ ਜਾਣ ਬੁੱਝ ਕੇ ਨੀ ਕੋਈ ਦੇ ਜਾਂਦਾ,
ਹੁੰਦਾ ਉਹ ਹੈ ਜੋ ਰੱਬ ਨੂੰ ਮੰਜ਼ੂਰ ਹੋਵੇ
Mani Brar
16th June 2012, 09:48 AM
sira yr
Korbysim
17th June 2012, 08:52 AM
22 hamesha di trah ah v att likhya....
param gill
17th June 2012, 09:40 AM
nice a 22 g
jassi.supra
17th June 2012, 11:05 AM
realy nice...
saini att da shokeen
18th June 2012, 09:20 AM
thx ji
Pinder Josan
20th June 2012, 10:37 PM
Wah 22 Wah att kar ti :clap2:
saini att da shokeen
21st June 2012, 09:06 AM
thx ......
мαиιи∂єя..
21st June 2012, 10:02 AM
nice aa saini 22
saini att da shokeen
22nd June 2012, 09:16 AM
thx......
ROnnY SaNGha
22nd June 2012, 10:52 AM
:att:
CHOI KAM SENG
24th June 2012, 06:26 PM
ਸੁਣ ਮੌਤ ਰਕਾਨ.... ਲੈ ਲਈ ਬੇਸ਼ਕ ਜਾਨ,,,
ਮਾਣ ਜਾਂਦੇ ਜਾਂਦੇ ਆਸ਼ਕਾ ਦਾ ਰਖ ਲੈਣ ਦੇ...
ਮੈਨੂੰ ਇਕ ਵਾਰ ਉਹਨੂੰ “sorry” ਤਾ ਕਹਿਣ ਦੇ,,,,,,
sukhraj johal
saini att da shokeen
25th June 2012, 09:12 AM
thx ji
vBulletin® v3.8.4, Copyright ©2000-2013, Jelsoft Enterprises Ltd.