PDA

View Full Version : ਚਿੜਾ-ਚਿੜੀ ਦੀ ਪ੍ਰੇਮ ਕਹਾਣੀ................ranvir sangha


ROnnY SaNGha
16th May 2012, 07:14 PM
ਚਿੜਾ - ਚਿੜੀ ਦੀ ਪ੍ਰੇਮ ਕਹਾਣੀ.....
ਇਕ ਦਿਨ ਚਿੜੀ ਬੋਲੀ ਮੈਨੂ ਛਡ ਕੇ ਉੱਡ
ਤਾਂ ਨੀ ਜਾਵੇਂਗਾ....
ਚਿੜਾ:- ਉੱਡ ਜਾਵਾਂ ਤੇ ਤੂ ਫੜ ਲਵੀ...
ਚਿੜੀ:- ਮੈ ਤੇਨੁ ਏਦਾਂ ਫੜ ਤੇ ਸਕਦੀ ਹਾਂ , ਪਰ
ਪਾ ਨਹੀ ਸਕਦੀ...
ਚਿੜੇ ਦੀਆਂ ਅਖਾਂ ਵਿਚ ਹੰਜੂ ਆ ਗਏ, ਤੇ ਆਪਣੇ ਖੰਭ
ਖੋਲ ਕ ਕਹੰਦਾ, ਅਸੀਂ ਸਦਾ ਇਕਠੇ ਰਹਾਂਗੇ....
ਇਕ ਦਿਨ ਤੇਜ਼ ਤੁਫਾਨ ਆਏਆ.....
ਚਿੜੀ ਉਡਣ ਲੱਗੀ , ਤੇ ਚਿੜਾ ਬੋਲਿਆ ਤੂ ਉੱਡ
ਜਾ ਮੇਰੇ ਤੋਂ ਉਡੇਆ ਨੀ ਜਾਣਾ..
ਆਪਣਾ ਖੇਆਲ ਰਖੀ, ਏ ਕੇਹੰਦੀ ਚਿੜੀ ਉੱਡ ਗਈ....
ਜਦੋਂ ਤੁਫਾਨ ਰੁਕੇਆ ਤੇ ਚਿੜੀ ਮੁੜ ਕੇ ਆਈ... ਓਹਨੇ
ਦੇਖੇਆ ਕੇ ਚਿੜਾ ਮਰ ਚੁੱਕਾ ਸੀ.
ਕੋਲ ਇਕ ਟਾਹਣੀ ਤੇ ਲਿਖੇਆ ਸੀ....
ਕਾਸ਼ ਤੂ ਇਕ ਵਾਰ ਕੇਹੰਦੀ ਕੇ, ਮੈ ਤੇਨੁ ਛਡ ਕੇ
ਨਹੀ ਜਾ ਸਕਦੀ...
ਤਾਂ ਸ਼ਾਇਦ ਮੈ ਏਹੇ ਤੁਫਾਨ ਅਉਣਤੋਂ
ਪੇਹ੍ਲਾਂ ਨਾ ਮਰਦਾ