PDA

View Full Version : ਜ਼ਲਿਆਂ ਵਾਲੇ ਬਾਗ ਦਾ ਦੁਖਾਂਤ ਤੇ ਊਧਮ ਸਿੰਘ ਦਾ ਬਦਲ


jagbani
12th April 2012, 03:28 PM
ਜ਼ਲਿਆਂ ਵਾਲੇ ਬਾਗ ਦਾ ਦੁਖਾਂਤ ਤੇ ਊਧਮ ਸਿੰਘ ਦਾ ਬਦਲਾ
ਅੰਮ੍ਰਿਤਸਰ ਦੇ ਜਲਿਆਵਾਲੇ ਬਾਗ ਦੀ ਇਕ ਗਲੀ ਗਵਾਹ ਏਂ ਅੰਗ੍ਰੇਜ਼ੀ ਹਕੂਮਤ ਦੇ ਜ਼ੁਲਮ ਦੀ, 13 ਅਪ੍ਰੈਲ 1919 ਨੂੰ ਇਸੇ ਗਲੀ ਦੇ ਰਸਤੇ ਜਨਰਲ ਡਾਇਰ ਆਪਣੀ ਫੌਜ ਨਾਲ ਇਸ ਬਾਗ 'ਚ ਆਇਆ ਸੀ, ਜਿਸ ਕਰਕੇ ਸੈਕੜੇ ਲੋਕ ਮਾਰੇ ਗਏ, ਦਰਅਸਲ ਅੰਗ੍ਰੇਜ਼ੀ ਹਕੂਮਤ ਵਾਲੇ ਦਾ ਗੋਲੀ ਚਲਾਉਣ ਦਾ ਇਹ ਫੈਸਲਾ ਅਚਾਨਕ ਨਹੀਂ ਸੀ ਲਿਆ ਗਿਆ।

Watch Video :http://www.jagbani.com/news/jagbani_78461/