PDA

View Full Version : ਰਾਜੋਆਣਾ ਨੂੰ ਫਾਂਸੀ 31 ਨੂੰ ਹੀ



jagbani
27th March 2012, 06:01 PM
ਚੰਡੀਗੜ੍ਹ ਸੈਸ਼ਨ ਕੋਰਟ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਹੁਕਮ ਦੀ ਤਾਮੀਲ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦਾ ਹੁਕਮ ਬਰਕਰਾਰ ਰੱਖਿਆ ਜਾਏਗਾ ਅਤੇ ਇਹ ਫਾਂਸੀ 31 ਮਾਰਚ ਨੂੰ ਹੀ ਦਿੱਤੀ ਜਾਏਗੀ।

Read here full article:- http://www.jagbani.com/news/jagbani_73271/

gurmit kaur mit
7th April 2012, 12:33 PM
fill hal te tall gyi hai fansi
agge lyi ardas jari rakho