PDA

View Full Version : ਜਿਓਂ ਤੈਥੋਂ ਵੀ ਨੀ ਹੋਣਾ,


jeeti
27th April 2009, 08:58 PM
ਮਰ ਮੈਂ ਵੀ ਜਾਣਾ,
ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟ ਜਾਣਾ, ਅੱਖਾਂ ਤੇਰੀਆਂ ਵੀ ਰੋਣਾ,
ਨੀਂਦ ਮੇਰੀ ਉੱਡ ਜਾਣੀ ਰਾਤੀ ਤੂੰ ਵੀ ਨੀ ਸੌਣਾ,
ਦਾਰੂ ਮੈਂ ਪੀਣੀ, ਹੁਲਾਰਾ ਤੈੰਨੂ ਆ ਜਾਣਾ,
ਇਸ਼ਕ ਮੈਂ ਕੀਤਾ, ਕਮਲੀ ਤੂੰ ਵੀ ਹੋ ਜਾਣਾ

bangerraj
27th April 2009, 09:02 PM
yaar sirre la ditta yaar

bahut att kar ditti tu te
ki kaha yaar kuj kehn nu lafj hi nahi ne

GILL SAAB™®
27th April 2009, 10:08 PM
wah ji wah ...bahut vadiya aa jeeti ji

GURI Ludhianvi
27th April 2009, 10:10 PM
Wah ji kya baat e... ਸਿਰਾ ਆ ਸਿਰਾ..... :clap2: :clap2:

bellicose parminder
27th April 2009, 11:41 PM
ghaint aa jeeti 22 g........

princechopra
11th January 2011, 09:27 PM
nyccccccc

bhandal.bhandal
16th January 2011, 07:11 PM
siraaaaaaaaaa........