PDA

View Full Version : Saare Pdo gg aah Benti aw Meri ... ਮੈਂ ਪੱਗ ਕਿਓਂ ਬੰਨਾ ?


*-* PreeT SaMRi *-*
14th February 2012, 09:20 PM
ਜਵਾਨ ਬੱਚਾ ਆਪਣੀ ਮਾਂ ਨੂੰ ਪੁਛਦਾ ਹੈ,"ਮਾਂ ਮੈਂ ਪੱਗ
ਕਿਓਂ ਬੰਨਾ ?
ਕੀ ਇਸ ਤੋ ਬਿਨਾ ...ਮੈਂ ਸਿੱਖ ਨਹੀਂ ਹਾਂ?
ਜਦੋਂ ਮੰਨਦਾ ਮੈਂ ਸਿੱਖ ਹਾਂ ਫੇਰ ਇਹ ਪੱਗ
ਵਾਲਾ ਅੜੀਕਾ ਕਿਓਂ?
ਸਿੱਖੀ ਕੀ ਪੱਗ ਨੇ ਕਮਾਉਣੀ ਹੈ?
ਮਾਂ ਸਿਆਣੀ ਸੀ, ਕਹਿੰਦੀ ਬੱਚਾ ਇਸਦਾ ਜਵਾਬ
ਸਵੇਰੇ ਦਿਆਂਗੀ
ਬੱਚਾ ਸਵੇਰੇ ਸਕੂਲ ਲੀ ਤਿਆਰ
ਹੁੰਦਾ ਕਹਿੰਦਾ ਹੈ,"ਮਾਂ ਵਰਦੀ ਦਿਉ..."
ਮਾਂ ਨੇ ਕਿਹਾ "ਉਹ ਤੇ ਤਿਆਰ ਹੀ ਨਹੀਂ ਕੀੱਤੀ"
ਬੱਚਾ "ਫੇਰ ਮੈਂ ਸਕੂਲ ਕਿਵੇਂ ਜਾਵਾਂਗਾ?
ਮਾਂ ਨੇ ਅਗੋਂ ਜਵਾਬ ਦਿੱਤਾ
"ਮੇਰੇ ਬੱਚੇ, ਸਕੂਲ ਵਰਦੀ ਨੇ ਥੋੜਾ ਜਾਣਾ ਹੈ,
ਪੜਨਾ ਤੂੰ, ਦਿਮਾਗ
ਤੇਰਾ,
ਏਹ ਵਰਦੀ ਦਾ ਅੜੀਕਾ ਕਿਉਂ?
ਬੱਚਾ ਗੁੱਸੇ 'ਚ ਕਹਿੰਦਾ ਹੈ,"ਹੱਦ ਹੋ ਗਈ ਮਾਂ,
ਅਨੁਸ਼ਾਸਨ ਵੀ ਆਖਿਰ
ਕੋਈ ਚੀੱਜ਼ ਹੈ".
ਮਾਂ ਨੇ ਜਵਾਬ ਦਿੱਤਾ
"ਤਾਂ ਫੇਰ ਦੱਸ ਮੇਰੇ ਬੱਚੇ, ਗੁਰੂ
ਜੀ ਦਾ ਦਿੱਤਾ ਅਨੁਸ਼ਾਸਨ
ਅੜੀਕਾ ਕਿਉਂ?
ਤੇਰੇ ਸਿਰ ਤੇ ਬੰਨੀ ਹੋਈ ਦਸਤਾਰ, ੨ ਗੱਜ
ਕਪੜਾ ਨਹੀਂ, ਏਹ ਗੁਰੂ
ਜੀ ਵਲੋਂ ਦਿੱਤਾ ਹੋਇਆ ਅਨੁਸ਼ਾਸਨ ਹੈ...

RuleBreakeR BoY
14th February 2012, 09:29 PM
bilkul ji bilkul waheguru sardar bano singh sajho

saini att da shokeen
15th February 2012, 08:50 AM
hmmmmmmmmm ਅਨੁਸ਼ਾਸਨ

*-* PreeT SaMRi *-*
15th February 2012, 04:11 PM
:praying:

billlo
15th February 2012, 08:01 PM
very good
bht sohna likhya...


:clapping:

ਨੋਟੀ ਬੋਆਏ
15th February 2012, 10:46 PM
WaH Ji WaH :clap2:




BoHoT Hi JaDe SoHNa LiKHeYa :)

...PreeT-ChanDra...
20th February 2012, 06:51 AM
:Waheguru: ji

*-* PreeT SaMRi *-*
3rd March 2012, 12:37 PM
thnx. ji