PDA

View Full Version : ਨਸੀਬ


khaira
1st February 2012, 04:20 AM
ਇਕ ਵਾਰੀ ਇਕ ਸੋਹਣੀ ਕੁੜੀ ਇਕ ਰਾਜੇ ਦੇ ਦਰਬਾਰ ਵਿਚ ਡਾਂਸ ਕਰ ਰਹੀ ਸੀ। ਰਾਜਾ ਬਹੁਤ ... ... ਹੀ ਕਾਲਾ ਸੀ। ਡਾਂਸ ਕਰਨ ... ਤੋਂ ਬਾਅਦ ਕੁੜੀ ਰਾਜੇ ਨੂੰ :- ਮਹਾਰਾਜ ਕੀ ਮੈਂ ਇਕ ਪ੍ਰਸ਼ਣ ਪੁੱਛ ਸਕਦੀ ਹਾਂ ? ਰਾਜਾ ਕਹਿੰਦਾ ਪੁੱਛੋ, ਕੁਡ਼ੀ :- ਮਹਾਰਾਜ ਜਦੋਂ ਰੱਬ ਲੋਕਾਂਨੂੰ ਹੁਸਨ ਦੇ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ ? ਰਾਜਾ ਹੱਸਦੇ ਹੋਏ ਕਹਿੰਦਾ, ਜਦੋਂ ਤੁਸੀਂ ਲੋਕ ਹੁਸਨ ਲੈ ਰਹੇ ਸੀ, ਮੈਂ ਉਦੋਂ ਕਿਸਮਤ ਵਾਲੀ ਲਾਈਨ ਵਿਚ ਖੜਾ ਕਿਸਮਤ ਲੈ ਰਿਹਾ ਸੀ ਅਤੇ ਅੱਜ ਦੇੱਖ ਲਓ ਤੁਹਾਡੇ ਵਰਗੀਆਂ ਹੁਸੀਨ ਕੁੜੀਆਂ ਮੇਰੇ ਦਰਬਾਰ ਦੀ ਸ਼ਾਨ ਵਧਾਉਂਦੀਆਂ ਹਨ। ਇਸੇ ਲਈ ਇਕ ਸ਼ਾਇਰ ਕਹਿੰਦਾ ਹੈ ਕਿ :- " ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ, ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ...♥

℘υηנαßℐ ℳυη∂α
1st February 2012, 06:36 AM
ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ, ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ..
sahi kiha bai..tfs

*-* PreeT SaMRi *-*
1st February 2012, 06:38 AM
:att: :clap2: tFs ji