PDA

View Full Version : ਇਕ ਦੂੱਜੇ ਨੂਂ ਕਲਾਸਂ ਵਿੱਚ ਮੈਸਿੱਜ ਕਰਦੇ ਸੀ...


kamalthind
4th December 2008, 03:21 PM
ਇਕ ਦੂੱਜੇ ਨੂਂ ਕਲਾਸਂ ਵਿੱਚ ਮੈਸਿੱਜ ਕਰਦੇ ਸੀ,

ਚਿੜੱਕਾ ਪੈਣਂ ਤੋ ਜਿਹੜੇ ਜਮਾਂ ਨਾ ਡਰਦੇ ਸੀ,

ਪਿਰਿਅੱੜ ਕੋਈ ਹੋਰ ਹੁੰਦਾ ਤੇ ਕਿਤਾਬਂ ਕੋਈ ਹੋਰ ਪੱੜ ਰਹੇ ਹੁੰਦੇ ਸੀ,

ਪਿੱਛੇ ਬੈਠ ਕੇ ਸੈਂ ਜਾਦੇਂ ਸੀ ਜਾ ਗਲਾਂ ਮਾਰਦੇ ਸੀ,

ਅੱਜ ਕੱਲੇ ਕੱਲੇ ਹੋ ਕੇ ਯਾਰ ਉਹ ਹੋੰਕੇ ਭਰੱਦੇ ਨੇ,

ਕੋਈ ਤੋੜਾ ਕੋਈ ਜਿਆਦਾਂ ਮਿਸ ਤਾ ਸਾਰੇ ਹੀ ਕਰਦੇ ਆ.....

kanwarjot
4th December 2008, 03:28 PM
Bilkul sahi gal hai....jadd coll ch hunde haan tadd kadar nai karde apaan time di..but baad ch pata lagda..

мιѕѕ נαттιℓι¢ισυѕ
11th July 2009, 03:34 AM
hahhaa nice aa

gary dhindsa
11th July 2009, 02:08 PM
veere dil de gal likhi tu yaar bahut kaim a kamal bai ji

Happyforever
11th July 2009, 02:17 PM
bhut vadia ji....bilkul sahi likhiya aa.....

bangerraj
11th July 2009, 09:23 PM
ਵੀ ਜੀ ਬੁਹਤ ਵਧੀਆ. ਨਹੀਂ ਰੀਸਾਂ ਅਲਵਾਜ ਨਹੀਂ ਕਿ ਸਿਫਤ ਕਰ ਸਕਾਂ, ਧੰਨ ਧੰਨ ਕਰਾ ਦਿਤੀ,..

mint
12th July 2009, 08:04 AM
dil di gl likhi jiiiiiiiii .....................

ღMrs. G. Hayerღ
13th July 2009, 01:10 AM
wadia ji....sachi gal a...hunda taan eda e a...